✕
  • ਹੋਮ

ਦਿਵਿਆਂਕਾ ਦੀ ਪੰਜਾਬੀ ਲੁੱਕ ਨੇ ਲੁੱਟੇ ਦਿਲ

ਏਬੀਪੀ ਸਾਂਝਾ   |  14 Aug 2016 12:41 PM (IST)
ਦਿਵਿਆਂਕਾ ਦੀ ਪੰਜਾਬੀ ਲੁੱਕ ਨੇ ਲੁੱਟੇ ਦਿਲ

ਦਿਵਿਆਂਕਾ ਤ੍ਰਿਪਾਠੀ ਟੀ.ਵੀ. ਦੀ ਦੁਨੀਆ ਦਾ ਵੱਡਾ ਚਿਹਰਾ ਹੈ। ਦਿਵਿਆਂਕਾ ਹਾਲ ਹੀ ਵਿੱਚ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਈ ਹੈ।

1

ਹਾਲ ਹੀ ਵਿੱਚ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹਿਆ ਦਾ ਵਿਆਹ ਹੋਇਆ ਹੈ।

2

ਦਿਵਿਆਂਕਾ 'ਯੇਹ ਹੈ ਮੋਹਬਤੇਂ' ਸੀਰੀਅਲ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਂਦੀ ਹੈ।

3

ਦਿਵਿਆਂਕਾ ਦੀ ਇੱਕ ਤਸਵੀਰ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਦਿਵਿਆਂਕਾ ਪੰਜਾਬੀ ਲੁੱਕ ਵਿੱਚ ਨਜ਼ਰ ਆ ਰਹੀ ਹੈ।

4

ਦਿਵਿਆਂਕਾ ਤ੍ਰਿਪਾਠੀ ਟੀ.ਵੀ. ਦੀ ਦੁਨੀਆ ਦਾ ਵੱਡਾ ਚਿਹਰਾ ਹੈ। ਦਿਵਿਆਂਕਾ ਹਾਲ ਹੀ ਵਿੱਚ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਈ ਹੈ।

5

ਦਿਵਿਆਂਕਾ ਨੇ ਆਪਣੇ ਇੰਸਟਾਗਰਾਮ ਤੇ ਇਹ ਤਸਵੀਰਾਂ ਪਾਈਆਂ ਹਨ। ਇਸ ਤਸਵੀਰ ਵਿੱਚ ਦਿਵਿਆਂਕਾ ਪੰਜਾਬ ਪੋਸ਼ਾਕ ਵਿੱਚ ਨਜ਼ਰ ਆ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਦਿਵਿਆਂਕਾ ਦੀ ਪੰਜਾਬੀ ਲੁੱਕ ਨੇ ਲੁੱਟੇ ਦਿਲ
About us | Advertisement| Privacy policy
© Copyright@2026.ABP Network Private Limited. All rights reserved.