ਚੋਣ ਪ੍ਰਚਾਰ 'ਚ ਪੰਜਾਬੀ ਗਾਇਕ
ਏਬੀਪੀ ਸਾਂਝਾ | 31 Jan 2017 11:58 AM (IST)
1
ਗਾਇਕ ਗਿੱਲ ਹਰਦੀਪ ਅਤੇ ਲੇਖਕ ਮੱਖਣ ਬਰਾੜ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ।
2
ਪੰਜਾਬ ਵਿੱਚ ਚੋਣਾਂ ਦੌਰਾਨ ਪੰਜਾਬੀ ਗਾਇਕ ਵੀ ਵੱਖ ਵੱਖ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਹਨ।
3
ਤੇਜੀ ਸੰਧੂ ਨੇ ਆਪਣੇ ਫੇਸਬੁੱਕ ਪੇਜ ਉਤੇ ਚੋਣ ਪ੍ਰਚਾਰ ਦੀਆਂ ਪਾਈਆਂ ਤਸਵੀਰਾਂ।
4
ਬਟਾਲਾ ਵਿੱਚ ਗਾਇਕ ਗੁਰਪ੍ਰੀਤ ਵੜੈਚ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਾ ਹੋਇਆ ਗਾਇਕ ਤੇਜੀ ਸੰਧੂ।
5
ਗਾਇਕ ਬੱਬੂ ਮਾਨ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਕਰਵਾਈ ਗਈ ਰੈਲੀ ਵਿੱਚ।
= 5">