✕
  • ਹੋਮ

ਕੰਦੀਲ ਦੀ ਲਾਸ਼ ਦੇਖ ਮਾਂ ਦਾ ਪਾਟਿਆ ਕਲੇਜਾ

ਏਬੀਪੀ ਸਾਂਝਾ   |  18 Jul 2016 10:56 AM (IST)
ਕੰਦੀਲ ਦੀ ਲਾਸ਼ ਦੇਖ ਮਾਂ ਦਾ ਪਾਟਿਆ ਕਲੇਜਾ

ਆਪਣੇ ਬੋਲਡ ਬਿਆਨਾਂ ਤੇ ਵੀਡੀਓ ਨਾਲ ਸਨਸਨੀ ਮਚਾਉਣ ਵਾਲੀ ਪਾਕਿਸਤਾਨੀ ਮਾਡਲ ਕੰਦੀਲ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਹੈ।

1

2

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸੋਸ਼ਲ ਮੀਡੀਆ ਦੀ ਮਸ਼ਹੂਰ ਮਾਡਲ ਕੰਦੀਲ ਬਲੋਚ ਦੀ ਹੱਤਿਆ ਦੇ ਮਾਮਲੇ 'ਚ ਕਾਤਲ ਭਰਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ।ਕੰਦੀਲ ਦੇ ਛੋਟੇ ਭਰਾ ਵਸੀਮ ਨੂੰ ਬੀਤੀ ਦੇਰ ਰਾਤ ਡੇਰਾ ਗਾਜ਼ੀ ਖਾਨ ਤੋਂ ਗਿਰਫਤਾਰ ਕੀਤਾ ਗਿਆ ਹੈ।

3

ਕੰਦੀਲ ਦੇ ਪਿਤਾ ਮੁਹੰਮਦ ਅਸੀਮ ਨੇ ਦਾਅਵਾ ਕਿਤਾ ਸੀ ਕਿ ਵਸੀਮ ਨੇ ਇਹ ਕਤਲ 'ਸ਼ਾਨ' ਦੇ ਨਾਂ 'ਤੇ ਕੀਤੀ ਹੈ।

4

5

ਕੰਦੀਲ ਦੀ ਮ੍ਰਿਤਕ ਦੇਹ ਨੂੰ ਦੇਖ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਕੰਦੀਲ ਦੀ ਮ੍ਰਿਤਕ ਦੇਹ ਜੱਦ ਪਿੰਡ ਪਹੁੰਚੀ ਤਾਂ ਲੋਕਾਂ ਦੀ ਭੀੜ ਉਮੜ ਆਈ।

6

7

ਵਸੀਮ ਨੇ ਪ੍ਰੈੱਸ ਵਾਰਤਾ 'ਚ ਆਪਣੀ ਭੇਣ ਨੂੰ ਨਸ਼ੀਲੀ ਦਵਾ ਦੇਣ ਬਾਅਦ ਗਲਾ ਘੋਟਣ ਦੀ ਗੱਲ ਕਬੂਲੀ।

8

ਕੰਦੀਲ ਦੀ ਮ੍ਰਿਤਕ ਦੇਹ ਜੱਦ ਪਿੰਡ ਪਹੁੰਚੀ ਤਾਂ ਲੋਕਾਂ ਦੀ ਭੀੜ ਉਮੜ ਆਈ।

9

ਆਪਣੇ ਬੋਲਡ ਬਿਆਨਾਂ ਤੇ ਵੀਡੀਓ ਨਾਲ ਸਨਸਨੀ ਮਚਾਉਣ ਵਾਲੀ ਪਾਕਿਸਤਾਨੀ ਮਾਡਲ ਕੰਦੀਲ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਕੰਦੀਲ ਦੀ ਲਾਸ਼ ਦੇਖ ਮਾਂ ਦਾ ਪਾਟਿਆ ਕਲੇਜਾ
About us | Advertisement| Privacy policy
© Copyright@2026.ABP Network Private Limited. All rights reserved.