ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੀ ਗੱਦੀ ਦੇ 65 ਸਾਲ
ਏਬੀਪੀ ਸਾਂਝਾ | 07 Feb 2017 04:53 PM (IST)

1
2
ਮਹਾਰਾਣੀ ਨੇ ਇਸ ਮੌਕੇ ਲੋਕਾਂ ਤੋਂ ਫੁੱਲਾਂ ਦੇ ਗੁਲਦਸਤੇ ਸਵੀਕਾਰ ਕੀਤੇ।
3
ਗਰੀਨ ਪਾਰਕ ਵਿੱਚ ਵੱਖਰੇ ਤੌਰ 'ਤੇ 41 ਤੋਪਾਂ ਦੀ ਸਲਾਮੀ ਦਿੱਤੀ ਗਈ।
4
ਸਕਾਟਲੈਂਡ ਵਿੱਚ ਮਹਾਰਾਣੀ ਨੂੰ 21 ਤੋਪਾਂ ਦੀ ਸਲਾਮੀ ਨਾਲ ਵਧਾਈ ਦਿੱਤੀ ਗਈ।
5
ਮਹਾਰਾਣੀ ਬ੍ਰਿਟੇਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਬਣ ਗਈ ਹੈ।
6
ਰਾਜਗੱਦੀ ਦੇ ਸਫਾਇਰ ਜੁਬਲੀ ਸਮਾਰੋਹ ਮੌਕੇ ਮਹਾਰਾਣੀ ਨੂੰ 62 ਤੋਪਾਂ ਦੀ ਸਲਾਮੀ ਦਿੱਤੀ ਗਈ।
7
6 ਫਰਵਰੀ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੂੰ ਗੱਦੀ 'ਤੇ ਬੈਠਿਆਂ 65 ਸਾਲ ਹੋ ਗਏ। ਮਹਾਰਾਣੀ ਦਾ 65ਵਾਂ ਗੱਦੀ ਦਿਵਸ ਬਹੁਤ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ।
8
9
ਮਹਾਰਾਣੀ ਨੇ 65 ਸਾਲ ਬ੍ਰਿਟੇਨ 'ਤੇ ਰਾਜ ਕਰਕੇ ਕੀਰਤੀਮਾਨ ਸਥਾਪਤ ਕੀਤਾ ਹੈ।
10
ਪ੍ਰਿੰਸ ਵਿਲੀਅਮ, ਕੇਟ ਤੇ ਪ੍ਰਿਸ ਹੈਨਰੀ ਨੇ ਇਸ ਮੌਕੇ ਇੱਕ ਚੈਰਿਟੀ ਸੰਸਥਾ ਲਈ ਦਾਨ ਇਕੱਠਾ ਕਰਨ ਲਈ ਰਿਲੇਅ ਦੌੜ 'ਚ ਹਿੱਸਾ ਲਿਆ।