‘ਅੰਧਾਧੁਨ’ ਦੀ ਕਾਮਯਾਬੀ 'ਤੇ ਅੰਧਾਧੁਨ ਪਾਰਟੀ

ਏਬੀਪੀ ਸਾਂਝਾ   |  14 Oct 2018 04:28 PM (IST)
1

ਆਯੂਸ਼ਮਾਨ ਖੁਰਾਨਾ ਨਾਲ ਫਿਲਮ ਵਿੱਤ ਤਬੂ ਨੇ ਵੀ ਲੀਡ ਕਿਰਦਾਰ ਨਿਭਾਇਆ ਹੈ। (ਤਸਵੀਰਾਂ- ਮਾਨਵ ਮੰਗਲਾਨੀ)

2

ਇਸ ਫਿਲਮ ਦੀ ਕਹਾਣੀ ਟਵਿਸਟ ਤੇ ਟਰਨਜ਼ ਨਾਲ ਭਰੀ ਹੈ।

3

ਰਾਧਿਕਾ ਨੇ ਪਾਰਟੀ ਵਿੱਚ ਖੂਬ ਪੋਜ਼ ਦਿੱਤੇ।

4

ਬਹੁਤ ਜਲਦੀ ਆਯੂਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਦੀ ਫਿਲਮ ‘ਬਧਾਈ ਹੋ’ ਵੀ ਰਿਲੀਜ਼ ਹੋਣ ਵਾਲੀ ਹੈ।

5

ਇਸ ਦੌਰਾਨ ਆਯੂਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਸੀ।

6

ਪਾਰਟੀ ਵਿੱਚ ਰਾਧਿਕਾ ਨੇ ਗਲਿਟਰ ਵਨ ਪੀਸ ਪਾਇਆ ਸੀ ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

7

ਰਾਧਿਕਾ ਆਪਣੇ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ।

8

ਇਸ ਦੌਰਾਨ ਰਾਧਿਕਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

9

ਇਸ ਮੌਕੇ ਫਿਲਮ ਦੀ ਪੂਰੀ ਟੀਮ ਨੇ ਸਕਸੈਸ ਪਾਰਟੀ ਕਰਕੇ ਜਸ਼ਨ ਮਨਾਇਆ।

10

ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਆਯੂਸ਼ਮਾਨ ਖੁਰਾਨਾ ਤੇ ਰਾਧਿਕਾ ਆਪਟੇ ਦੀ ਫਿਲਮ ‘ਅੰਧਾਧੁਨ’ ਨੇ ਬਾਕਸ ਆਫਿਸ ’ਤੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ।

  • ਹੋਮ
  • Photos
  • ਮਨੋਰੰਜਨ
  • ‘ਅੰਧਾਧੁਨ’ ਦੀ ਕਾਮਯਾਬੀ 'ਤੇ ਅੰਧਾਧੁਨ ਪਾਰਟੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ