✕
  • ਹੋਮ

ਜਦੋਂ ਰਾਧਿਕਾ ਨੇ ਜੜਿਆ ਸੁਪਰਸਟਾਰ ਨੂੰ ਥੱਪੜ

ਏਬੀਪੀ ਸਾਂਝਾ   |  15 Mar 2018 06:19 PM (IST)
ਜਦੋਂ ਰਾਧਿਕਾ ਨੇ ਜੜਿਆ ਸੁਪਰਸਟਾਰ ਨੂੰ ਥੱਪੜ
1

ਰਧਿਕਾ ਹਾਲ ਵਿੱਚ ਅਕਸ਼ੇ ਕੁਮਾਰ ਨਾਲ ਫਿਲਮ 'ਪੈਡਮੈਨ' ਵਿੱਚ ਨਜ਼ਰ ਆਈ ਸੀ।

2

ਰਾਧਿਕਾ ਆਪਣੀ ਐਕਟਿੰਗ ਦੇ ਨਾਲ-ਨਾਲ ਆਏ ਦਿਨ ਕੀਤੇ ਜਾਣ ਵਾਲੇ ਖੁਲਾਸਿਆਂ ਵਜੋਂ ਵੀ ਜਾਣੀ ਜਾਂਦੀ ਹੈ। ਆਪਣੇ ਬਿਆਨ ਵਿੱਚ ਰਾਧਿਕਾ ਨੇ ਕਿਹਾ ਕਿ ਉਹ ਕਈਆਂ ਨੂੰ ਜਾਣਦੀ ਹੈ ਜੋ ਯੋਨ ਸ਼ੋਸ਼ਣ ਦੀਆਂ ਪੀੜਤ ਹਨ।

3

ਉਸ ਨੇ ਕਿਹਾ, ਉਹ ਮੇਰੀ ਸ਼ੂਟਿੰਗ ਦਾ ਪਹਿਲਾ ਦਿਨ ਸੀ। ਇੱਕ ਫੇਮਸ ਸਾਊਥ ਐਕਟਰ ਮੇਰੇ ਕੋਲ ਆਇਆ ਤੇ ਮੇਰੇ ਪੈਰਾਂ ਉੱਤੇ ਗੁਦਗੁਦੀ ਕਰਨ ਦੀ ਕੋਸ਼ਿਸ਼ ਕੀਤੀ। ਜਵਾਬ ਵਿੱਚ ਮੈਂ ਥੱਪੜ ਮਾਰਿਆ।

4

ਸ਼ੋਅ ਦੌਰਾਨ ਰਾਧਿਕਾ ਨੇ ਕਬੂਲਿਆ ਕਿ ਜਦੋਂ ਸਾਊਥ ਦੇ ਸੁਪਰਸਟਾਰ ਨੇ ਰਾਧਿਕਾ ਨਾਲ ਗਲਤ ਵਿਵਹਾਰ ਕੀਤਾ ਸੀ ਤਾਂ ਉਸ ਨੇ ਅਦਾਕਾਰ ਦੇ ਥਾਪੜ ਮਾਰਿਆ ਸੀ।

5

ਫ਼ਿਲਮ 'parched' ਦੀ ਅਭਿਨੇਤਰੀ ਵੱਲੋਂ ਕਲਰਜ਼ ਇਨਫਿਨਟੀ ਦੇ ਸ਼ੋਅ 'BFFs with Vouge' ਵਿੱਚ ਨੇਹਾ ਧੂਪੀਆ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ।

6

ਆਪਣੀ ਐਕਟਿੰਗ ਨਾਲ ਫਿਲਮੀ ਜਗਤ 'ਚ ਆਪਣੀ ਪਛਾਣ ਬਣਾਉਣ ਵਾਲੀ ਬਾਲੀਵੁੱਡ ਅਦਾਕਾਰ ਰਾਧਿਕਾ ਆਪਟੇ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਜਦੋਂ ਰਾਧਿਕਾ ਨੇ ਜੜਿਆ ਸੁਪਰਸਟਾਰ ਨੂੰ ਥੱਪੜ
About us | Advertisement| Privacy policy
© Copyright@2026.ABP Network Private Limited. All rights reserved.