✕
  • ਹੋਮ

ਬੰਬ ਧਮਾਕਿਆਂ ਨੂੰ ਰੋਕੇਗੀ ਇਹ ਪਾਕਿਸਤਾਨੀ ਮੁਟਿਆਰ (ਤਸਵੀਰਾਂ)

ਏਬੀਪੀ ਸਾਂਝਾ   |  12 Dec 2016 09:17 AM (IST)
1

ਰਾਫੀਆ ਨੇ ਬੰਬ ਨਕਾਰਾ ਦਸਤੇ ਵਿੱਚ ਸ਼ਾਮਲ ਹੋ ਕੇ ਵੱਖਰੀ ਪਛਾਣ ਬਣਾਈ ਹੈ

2

ਉਸ ਨੇ ਡਬਲ ਐਮਏ ਕਰਨ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਰਾਫੀਆ ਦਾ ਕਹਿਣਾ ਸੀ ਕਿ ਉਸ ਨੂੰ ਕਈ ਵੱਡੀਆਂ ਕੰਪਨੀਆਂ ਤੇ ਅਦਾਰਿਆਂ ਤੋਂ ਨੌਕਰੀਆਂ ਦੀ ਪੇਸ਼ਕਸ਼ ਆਈ ਪਰ ਉਸ ਨੇ ਪੁਲੀਸ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ ਸੀ।

3

ਰਾਫੀਆ ਅਨੁਸਾਰ ਸੱਤ ਸਾਲ ਪਹਿਲਾਂ ਸੈਸ਼ਨ ਕੋਰਟ ਨੇੜੇ ਹੋਏ ਧਮਾਕੇ ਤੋਂ ਬਾਅਦ ਉਸ ਨੇ ਪੁਲੀਸ ਵਿੱਚ ਭਰਤੀ ਹੋਣ ਦਾ ਫ਼ੈਸਲਾ ਕਰ ਲਿਆ ਸੀ

4

ਰਾਫੀਆ 31 ਪੁਰਸ਼ ਮੈਂਬਰਾਂ ਨਾਲ ਨੌਸ਼ਹਿਰਾ ਦੇ ਐਕਸਪਲੋਸਿਵ ਹੈਂਡਲਿੰਗ ਸਕੂਲ ਵਿੱਚ 15 ਦਿਨਾਂ ਦੀ ਸਿਖਲਾਈ ਮੁਕੰਮਲ ਕਰਕੇ ਬੰਬ ਨਕਾਰਾ ਕਰਨ ਵਾਲੇ ਦਸਤੇ ਵਿੱਚ ਸ਼ਾਮਲ ਹੋ ਜਾਵੇਗੀ।

5

ਫੀਆ ਬੰਬ ਨਕਾਰਾ ਕਰਨ ਵਾਲੇ ਦਸਤੇ (ਬੀਡੀਯੂ) ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣ ਗਈ ਹੈ।

  • ਹੋਮ
  • Photos
  • ਖ਼ਬਰਾਂ
  • ਬੰਬ ਧਮਾਕਿਆਂ ਨੂੰ ਰੋਕੇਗੀ ਇਹ ਪਾਕਿਸਤਾਨੀ ਮੁਟਿਆਰ (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.