ਰਾਹੁਲ ਦੀ ਪੰਚਾਇਤ 'ਚ ਮੰਜਿਆਂ ਦੀ ਲੁੱਟ
ਏਬੀਪੀ ਸਾਂਝਾ | 06 Sep 2016 02:51 PM (IST)
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ।
1
2
3
4
5
6
7
8
ਵੇਖੋ ਹੋਰ ਤਸਵੀਰਾਂ.........
9
ਕੋਈ ਇੱਕਲਾ ਬੰਦਾ ਦੋ-ਦੋ ਮੰਜੀਆਂ ਲੈ ਕੇ ਭੱਜ ਪਿਆ। ਇਸ ਦੌਰਾਨ ਕੁਝ ਲੋਕ ਮੰਜਿਆਂ 'ਤੇ ਆਪਣਾ ਹੱਕ ਜਮਾਉਣ ਲਈ ਲੜਾਈ ਕਰਦੇ ਹੋਏ ਵੀ ਨਜ਼ਰ ਆਏ।
10
ਉੱਥੇ ਮੌਜੂਦ ਪਿੰਡ ਵਾਸੀ ਮੰਜੇ ਚੁੱਕ ਕੇ ਆਪਣੇ ਘਰ ਵੱਲ ਭੱਜੇ। ਕਿਸੇ ਨੇ ਮੌਢੇ 'ਤੇ ਮੰਜੇ ਨੂੰ ਚੁੱਕਿਆ ਸੀ ਤੇ ਕਿਸੇ ਨੇ ਸਿਰ 'ਤੇ।
11
ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ ਪਰ ਜਿਵੇਂ ਹੀ ਚਰਚਾ ਕਰਕੇ ਰਾਹੁਲ ਉੱਥੋਂ ਚਲੇ ਗਏ ਤਾਂ ਲੋਕਾਂ ਨੇ ਮੰਜੀਆਂ ਦੀ ਲੁੱਟ ਸ਼ੁਰੂ ਕਰ ਦਿੱਤੀ।
12
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ।
= 12">