✕
  • ਹੋਮ

ਬਹਿਸ ਦੌਰਾਨ ਸੰਸਦ 'ਚ ਸੌਂ ਗਏ ਰਾਹੁਲ

ਏਬੀਪੀ ਸਾਂਝਾ   |  20 Jul 2016 06:47 PM (IST)

ਲੋਕ ਸਭਾ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਵਾਰ ਫਿਰ ਸੁੱਤੇ ਹੋਏ ਵੇਖਿਆ ਗਿਆ। ਸਦਨ ਦੀ ਕਾਰਵਾਈ ਦੌਰਾਨ ਰਾਹੁਲ ਦੇ ਸੁੱਤੇ ਹੋਣ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ।

1

ਬਹਿਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਦੋਂ ਸਰਕਾਰ ਵੱਲੋਂ ਪੱਖ ਰੱਖ ਰਹੇ ਸਨ ਤਾਂ ਉਨ੍ਹਾਂ ਨੂੰ ਪੂਰਾ ਸਦਨ ਬੜੀ ਗੌਰ ਨਾਲ ਸੁਣ ਰਿਹਾ ਸੀ। ਇਸੇ ਦੌਰਾਨ ਕੈਮਰੇ ਦੀ ਨਜ਼ਰ ਰਾਹੁਲ ਗਾਂਧੀ ‘ਤੇ ਪਈ ਤਾਂ ਉਹ ਝਪਕੀ ਲੈਂਦੇ ਹੋਏ ਨਜ਼ਰ ਆਏ।

2

ਲੋਕ ਸਭਾ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਵਾਰ ਫਿਰ ਸੁੱਤੇ ਹੋਏ ਵੇਖਿਆ ਗਿਆ। ਸਦਨ ਦੀ ਕਾਰਵਾਈ ਦੌਰਾਨ ਰਾਹੁਲ ਦੇ ਸੁੱਤੇ ਹੋਣ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ।

3

ਰਾਹੁਲ ਗਾਂਧੀ ਜਿਸ ਵੇਲੇ ਲੋਕ ਸਭਾ ਵਿੱਚ ਸੌਂ ਰਹੇ ਸਨ, ਉਸ ਵੇਲੇ ਗੁਜਰਾਤ ਵਿੱਚ ਦਲਿਤਾਂ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਤੇ ਬਹਿਸ ਹੋ ਰਹੀ ਸੀ। ਇਸ ਮੁੱਦੇ ਨੂੰ ਵਿਰੋਧੀ ਧਿਰ ਜ਼ੋਰ-ਸ਼ੋਰ ਨਾਲ ਉਠਾ ਰਹੀ ਸੀ ਪਰ ਰਾਹੁਲ ਸੁੱਤਾ ਪਿਆ ਸੀ।

4

ਇਹ ਪਹਿਲਾ ਮੌਕਾ ਨਹੀਂ ਜਦੋਂ ਰਾਹੁਲ ਸੰਸਦ ਵਿੱਚ ਸੌਂਦੇ ਹੋਏ ਨਜ਼ਰ ਆਏ ਹਨ। ਉਹ ਪਹਿਲਾਂ ਵੀ ਦੋ ਵਾਰ ਸੰਸਦ ਵਿੱਚ ਸੌਂਦੇ ਹੋਏ ਨਜ਼ਰ ਆ ਰਹੇ ਸਨ। ਪਿਛਲੇ ਸਾਲ ਮਾਨਸੂਨ ਸੈਸ਼ਨ ਦੌਰਾਨ 12 ਅਗਸਤ, 2015 ਨੂੰ ਵੀ ਰਾਹੁਲ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ਵਿੱਛ ਉਹ ਸੁੱਤੇ ਹੋਏ ਸਨ

5

6

  • ਹੋਮ
  • Photos
  • ਖ਼ਬਰਾਂ
  • ਬਹਿਸ ਦੌਰਾਨ ਸੰਸਦ 'ਚ ਸੌਂ ਗਏ ਰਾਹੁਲ
About us | Advertisement| Privacy policy
© Copyright@2026.ABP Network Private Limited. All rights reserved.