✕
  • ਹੋਮ

ਰਾਹੁਲ ਗਾਂਧੀ ਨੇ ਕੀਤੇ ਡੇਰਾ ਬੱਲਾਂ ਦੇ ਦਰਸ਼ਨ

ਏਬੀਪੀ ਸਾਂਝਾ   |  29 Jan 2017 10:25 AM (IST)
ਰਾਹੁਲ ਗਾਂਧੀ ਨੇ ਕੀਤੇ ਡੇਰਾ ਬੱਲਾਂ ਦੇ ਦਰਸ਼ਨ
1

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੀ ਰਾਤ ਡੇਰਾ ਬੱਲਾਂ ਵਿਖੇ ਆਪਣੀ ਹਾਜ਼ਰੀ ਭਰੀ।

2

ਰਾਹੁਲ ਗਾਂਧੀ ਨੂੁੰ ਅਸ਼ੀਰਵਾਦ ਦਿੰਦੇ ਹੋਏ ਸੰਤ ਨਿਰੰਜਨ ਦਾਸ।

3

ਡੇਰਾ ਬੱਲਾਂ ਦਾ ਦੁਆਬਾ ਦੇ ਪ੍ਰਮੁੱਖ ਡੇਰਿਆਂ ਵਿੱਚੋਂ ਇੱਕ ਹੈ ਅਤੇ ਇਸ ਦਾ ਪੂਰੇ ਖੇਤਰ ਵਿੱਚ ਵੱਡਾ ਆਧਾਰ ਹੈ।

4

ਇਸ ਦੌਰਾਨ ਡੇਰਾ ਮੁਖੀ ਸੰਤ ਨਿਰੰਜਨ ਦਾਸ ਨਾਲ ਰਾਹੁਲ ਗਾਂਧੀ ਨੇ ਗੱਲਬਾਤ ਕੀਤੀ।

5

ਰਾਹੁਲ ਡੇਰਾ ਬੱਲਾਂ ਵਿਖੇ ਕਰੀਬ 45 ਮਿੰਟ ਤੱਕ ਰਹੇ।

  • ਹੋਮ
  • Photos
  • ਖ਼ਬਰਾਂ
  • ਰਾਹੁਲ ਗਾਂਧੀ ਨੇ ਕੀਤੇ ਡੇਰਾ ਬੱਲਾਂ ਦੇ ਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.