ਭੈਣ ਦੇ ਘਰ ਇੰਝ ਬਿਤਾਈਆਂ ਰਾਹੁਲ ਗਾਂਧੀ ਨੇ ਛੁੱਟੀਆਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 21 Dec 2018 07:25 PM (IST)
1
2
3
4
5
ਸ਼ੁੱਕਰਵਾਰ ਨੂੰ ਰਾਹੁਲ ਤੇ ਪ੍ਰਿਅੰਕਾ ਚੰਡੀਗੜ੍ਹ ਦੇ ਰਸਤਿਓਂ ਵਾਪਸ ਦਿੱਲੀ ਚਲੇ ਗਏ।
6
7
ਦੇਖੋ ਕੁਝ ਹੋਰ ਤਸਵੀਰਾਂ।
8
ਰਾਹੁਲ ਨੇ ਸਕੂਲੀ ਬੱਚਿਆਂ ਨਾਲ ਸ਼ਤਰੰਜ ਵੀ ਖੇਡੀ ਤੇ ਉਨ੍ਹਾਂ ਨਾਲ ਚੰਗਾ ਸਮਾਂ ਬਿਤਾਇਆ।
9
ਵਿਧਾਨ ਸਭਾ ਚੋਣਾਂ ਤੋਂ ਬਾਅਦ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਬਣਾਉਣ ਤੋਂ ਬਾਅਦ ਰਾਹਲੁ ਫੁਰਸਤ ਦੇ ਪਲ ਬਿਤਾਉਣ ਲਈ ਸ਼ਿਮਲਾ ਆਏ ਸਨ।
10
ਆਪਣੀ ਛੁੱਟੀ ਦੇ ਦੂਜੇ ਦਿਨ ਯਾਨੀ ਵੀਰਵਾਰ ਨੂੰ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਅੰਕਾ ਵਾਡਰਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਵਿਸ਼ੇਸ਼ ਬੱਚਿਆਂ ਨੂੰ ਮਿਲਣ ਉਨ੍ਹਾਂ ਦੇ ਸਕੂਲ ਗਏ।
11
ਇੱਥੇ ਉਨ੍ਹਾਂ ਸੁੰਦਰ ਵਾਦੀਆਂ ਤੇ ਬਰਫਬਾਰੀ ਦਾ ਆਨੰਦ ਮਾਣਿਆ।
12
ਸ਼ਿਮਲਾ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿਅੰਕਾ ਵਾਡਰਾ ਨਾਲ ਉਨ੍ਹਾਂ ਦੇ ਘਰ ਤਿੰਨ ਦਿਨ ਰੁਕੇ।