✕
  • ਹੋਮ

ਬਠਿੰਡਾ 'ਚ ਬਾਰਸ਼ ਅਤੇ ਗੜ੍ਹੇਮਾਰੀ ਨਾਲ ਮੌਸਮ ਹੋਇਆ ਠੰਢਾ, ਆਉਣ ਵਾਲੇ ਦਿਨਾਂ 'ਚ ਬਾਰਸ਼ ਦੀ ਉਮੀਦ

ਏਬੀਪੀ ਸਾਂਝਾ   |  21 Feb 2020 10:58 AM (IST)
1

2

3

4

5

ਬੇਸ਼ੱਕ ਮੌਸਮ ਠੰਢਾ ਹੋ ਗਿਆ ਹੈ ਪਰ ਇਸ ਸਮੇਂ ਹੋਈ ਗੜ੍ਹਮਾਰੀ ਨੇ ਕਿਸਾਨਾਂ ਦੀ ਫਸਲਾਂ ਖ਼ਰਾਬ ਹੋਣ ਦੀ ਫਿਕਰ ਵਧਾ ਦਿੱਤੀ ਹੈ।

6

ਪਿਛਲੇ ਕੁਝ ਦਿਨਾਂ ਤੋਂ ਚਲ ਰਹੀ ਤੇਜ਼ ਠੰਢੀਆਂ ਹਵਾਵਾਂ ਕਰਕੇ ਮੌਸਮ ਵਿਭਾਗ ਨੇ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ 'ਚ ਬਾਰਸ਼ ਹੋਣ ਦੀ ਸੰਭਾਵਨਾ ਹੈ।

7

ਬਠਿੰਡਾ 'ਚ ਅੱਜ ਸਵੇਰੇ ਹੋਈ ਹਲਕੀ ਬਾਰਸ਼ ਦੇ ਨਾਲ ਗੜ੍ਹੇਮਾਰੀ ਹੋਣ ਕਰਕੇ ਮੌਸਮ ਇੱਕ ਵਾਰ ਫੇਰ ਤੋਂ ਠੰਢਾ ਹੋ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਬਠਿੰਡਾ 'ਚ ਬਾਰਸ਼ ਅਤੇ ਗੜ੍ਹੇਮਾਰੀ ਨਾਲ ਮੌਸਮ ਹੋਇਆ ਠੰਢਾ, ਆਉਣ ਵਾਲੇ ਦਿਨਾਂ 'ਚ ਬਾਰਸ਼ ਦੀ ਉਮੀਦ
About us | Advertisement| Privacy policy
© Copyright@2025.ABP Network Private Limited. All rights reserved.