ਹਲਕੇ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਖੁੱਲ੍ਹੇ ਅਸਮਾਨ ਹੇਠਾਂ ਪਈ ਫਸਲ ਹੋਈ ਗਿੱਲੀ
ਏਬੀਪੀ ਸਾਂਝਾ | 03 May 2020 07:04 PM (IST)
1
2
3
4
5
6
7
8
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਰਿਸ਼ ਦਾ ਮੌਸਮ 10 ਮਈ ਤੱਕ ਜਾਰੀ ਰਹਿਣ ਦਾ ਅਨੁਮਾਨ ਹੈ।
9
ਇਸ ਵਿੱਚ ਮਾਰਕਫੈੱਡ ਪਨਸਪ ਪਨਗਰੇਨ ਅਤੇ ਵੇਅਰ ਹਾਊਸ ਦਾ ਮਾਲ ਜੋ ਕਿ ਬਿਨਾਂ ਤਰਪਾਲਾਂ ਤੋਂ ਖੁੱਲ੍ਹੇ ਅਸਮਾਨ ਹੇਠ ਮੰਡੀਆਂ 'ਚ ਪਿਆ ਹੋਇਆ ਸੀ। ਮੀਂਹ ਕਾਰਨ ਗਿੱਲਾ ਹੋ ਗਿਆ।ਫਿਲਹਾਲ ਪ੍ਰਸ਼ਾਸਨ ਦਾ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਗਿਆ ਹੈ।
10
ਪੰਜਾਬ ਦੇ ਜ਼ਿਲ੍ਹਾ ਮੁਕਤਸਰ 'ਚ ਹਲਕੇ ਮੀਂਹ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਮੰਡੀਆਂ ਵਿੱਚ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾ ਕਾਰਨ ਖੁੱਲ੍ਹੇ ਅਸਮਾਨ ਹੇਠਾਂ ਪਿਆ 4 ਏਜੰਸੀਆਂ ਦਾ ਮਾਲ ਮੀਂਹ ਕਾਰਨ ਗਿੱਲਾ ਹੋ ਗਿਆ।