RAJ
ਏਬੀਪੀ ਸਾਂਝਾ | 31 Dec 2016 01:53 PM (IST)
1
ਰਾਜ ਬਰਾੜ ਨੇ ਆਪਣਾ ਕੈਰੀਅਰ ਗੀਤਕਾਰ ਵਜੋਂ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਗਾਇਕ ਵਜੋਂ ਸਥਾਪਤ ਹੋਏ।
2
ਰਾਜ ਬਰਾੜ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਮੱਲਕੇ ਦਾ ਰਹਿਣ ਸੀ।
3
ਪੰਜਾਬੀ ਦੇ ਉੱਘੇ ਗਾਇਕ ਰਾਜ ਬਰਾੜ ਦੀ ਮੌਤ ਹੋ ਗਈ ਹੈ।
4
ਉਹ 44 ਸਾਲ ਦੇ ਸਨ। ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਮੱਲ ਕੇ ਵਿਖੇ ਅੱਜ ਕੀਤਾ ਜਾ ਰਿਹਾ ਹੈ।
5
ਰਾਜ ਬਰਾੜ ਦੀ ਅੱਜ ਤਬੀਅਤ ਖ਼ਰਾਬ ਹੋਈ ਜਿਸ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।