ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਦੀ ਤਬੀਅਤ ਵਿਗੜੀ
ਏਬੀਪੀ ਸਾਂਝਾ | 14 Mar 2017 07:05 PM (IST)

1
ਰਾਜ ਮਾਤਾ ਮਹਿੰਦਰ ਕੌਰ
2
ਕੈਪਟਨ ਅਮਰਿੰਦਰ ਸਿੰਘ ਮਾਤਾ ਅਤੇ ਸਾਬਕਾ ਸਾਂਸਦ ਰਾਜ ਮਾਤਾ ਰਾਜ ਮਹਿੰਦਰ ਕੌਰ ਦੀ ਸਿਹਤ ਖਰਾਬ ਹੋ ਗਈ ਹੈ।
3
ਪਿਛਲੇ ਕਾਫੀ ਸਮੇਂ ਤੋਂ ਰਾਜ ਮਾਤਾ ਮਹਿੰਦਰ ਕੌਰ ਦੀ ਤਬੀਅਤ ਖਰਾਬ ਚੱਲ ਰਹੀ ਹੈ।
4
ਰਾਜ ਮਾਤਾ ਮਹਿੰਦਰ ਕੌਰ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
5
ਰਾਜ ਮਾਤਾ ਮਹਿੰਦਰ ਕੌਰ ਦੀ ਤਸਵੀਰ।