ਰਾਜ ਭਵਨ 'ਚ ਕੀਰਤਨ ਦਰਬਾਰ
ਏਬੀਪੀ ਸਾਂਝਾ | 30 Jan 2017 12:41 PM (IST)
1
ਮੁੰਬਈ ਦੇ ਗਵਰਨਰ ਹਾਊਸ ਵਿੱਚ ਗੁਰੂ ਸਾਹਿਬ ਦੇ ਗੁਰਪੁਰਬ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਜਿੱਥੇ ਪੰਥ ਪ੍ਰਸਿੱਧ ਕੀਰਤਨੀਏ ਪਦਮਸ਼੍ਰੀ ਭਾਈ ਨਿਰਮਲ ਸਿੰਘ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
2
ਮੁੰਬਈ ਦੇ ਰਾਜਭਵਨ 'ਚ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
3
ਇਸ ਮੌਕੇ ਮਹਾਰਾਸ਼ਟਰ ਦੇ ਗਵਰਨਰ ਚੰਨਾਮਨਾਇ ਵਿੱਦਿਆ ਸਾਗਰ ਰਾਓ ਵੱਲੋਂ ਸੰਗਤ ਲਈ ਲੰਗਰ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ।
4
ਖ਼ਾਸ ਦੱਸਣਾ ਬਣਦੇ ਕਿ ਮੁੰਬਈ ਦੇ ਗਵਰਨਰ ਹਾਊਸ ਵਿੱਚ ਪਹਿਲੀ ਵਾਰ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ।
5
ਇਸ ਮੌਕੇ ਮਹਾਰਾਸ਼ਟਰ ਦੀਆਂ ਵੱਖ-ਵੱਖ ਥਾਵਾਂ ਤੋਂ ਸੰਗਤ ਨੂੰ ਸੱਦਾ ਦਿੱਤਾ ਗਿਆ ਸੀ।
= 5">