ਭਾਰਤੀ ਕਾਰੋਬਾਰੀ ਲੰਡਨ ਦਾ ਡਿਪਟੀ ਮੇਅਰ
ਏਬੀਪੀ ਸਾਂਝਾ | 30 Jun 2016 07:41 PM (IST)
1
ਰਾਜੇਸ਼ ਅਗਰਵਾਲ ਦੇ ਨਾਲ ਨਾਲ ਤਿੰਨ ਹੋਰ ਡਿਪਟੀ ਮੇਅਰਾਂ ਦੀ ਨਿਯੁਕਤੀ ਹੋਈ ਹੈ।
2
ਲੰਡਨ ਦਾ ਡਿਪਟੀ ਮੇਅਰ ਬਣਿਆ ਰਾਜੇਸ਼ ਅਗਰਵਾਲ।
3
ਰਾਜੇਸ਼ ਬਰਤਾਨੀਆ ਦੇ ਉੱਘੇ ਕਾਰੋਬਾਰੀ ਹਨ।
4
ਭਾਰਤ ਦੇ ਇੰਦੌਰ ਸ਼ਹਿਰ ਦਾ ਰਹਿਣ ਵਾਲਾ ਰਾਜੇਸ਼।
5
ਮੇਅਰ ਸਾਦਿਕ ਖ਼ਾਨ ਨੇ ਨਿਯੁਕਤੀ ਲਈ ਕੀਤੀ ਸੀ ਸਿਫ਼ਾਰਿਸ਼।