‘2.0’ ਦਾ ਟੀਜ਼ਰ ਵੇਖ ਦਰਸ਼ਕਾਂ ਦਾ ਜ਼ਬਰਦਸਤ ਰਿਐਕਸ਼ਨ
ਏਬੀਪੀ ਸਾਂਝਾ | 13 Sep 2018 01:24 PM (IST)

1
2
3
4
5
6
7
8
ਅੱਕੀ ਤੇ ‘ਥਲਾਈਵਾ’ ਦੀ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਜਿਸ ‘ਚ ਅੱਕੀ ਸੁਪਰਹੀਰੋ ਬਣੇ ਹਨ ਪਰ ਜਾਨਵਰਾਂ ਲਈ। ਇਸ ਦੀ ਲੜਾਈ ਰੋਬੋਟ ‘ਚਿੱਠੀ’ ਨਾਲ ਹੋਵੇਗੀ।
9
ਟੀਜ਼ਰ ਦੇਖਣ ਤੋਂ ਬਾਅਦ ਲੋਕਾਂ ‘ਚ ਫ਼ਿਲਮ ਦਾ ਇੰਤਜ਼ਾਰ ਕਰਨਾ ਥੋੜ੍ਹਾ ਮੁਸ਼ਕਲ ਹੋ ਰਿਹਾ ਹੈ। ਕੁਝ ਫੈਸਨ ਨੇ ਟੀਜ਼ਰ ਤੋਂ ਖੁਸ਼ ਹਨ ਤੇ ਕੁਝ ਨੂੰ ਟੀਜ਼ਰ ਨੇ ਨਿਰਾਸ਼ ਕੀਤਾ ਹੈ।
10
ਅਕਸ਼ੇ ਕੁਮਾਰ ਤੇ ‘ਥਲਾਈਵਾ’ ਰਜਨੀਕਾਂਤ ਦੀ ਫ਼ਿਲਮ ‘2.0’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਰਿਲੀਜ਼ ਹੁੰਦੇ ਹੀ ਫੈਨਸ ਦਾ ਜ਼ਬਰਦਸਤ ਰਿਐਕਸ਼ਨ ਮਿਲ ਰਿਹਾ ਹੈ।
11
ਫ਼ਿਲਮ ਦਾ ਟੀਜ਼ਰ ਪਹਿਲੀ ਵਾਰ 2ਡੀ ਤੇ 3ਡੀ ਸਕਰੀਨਸ ‘ਤੇ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਦੇਖਣ ਲਈ ਪੀਵੀਆਰ ‘ਚ ਲੋਕਾਂ ਦੀ ਭੀੜ ਪਹੁੰਚੀ।
12
ਡਾਇਰੈਕਟਰ ਸ਼ੰਕਰ ਨੇ 3000 ਵੀਐਫਐਕਸ਼ ਐਕਸਪਰਟਸ ਦੀ ਟੀਮ ਦੇ ਨਾਲ ਕੰਮ ਕੀਤਾ ਹੈ ਤੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਫ਼ਿਲਮ ਹਾਲੀਵੁੱਡ ਫ਼ਿਲਮਾਂ ਨੂੰ ਟੱਕਰ ਦੇ ਸਕੇ।
13
14
15
16
17