✕
  • ਹੋਮ

ਦੇਖੋ ਰਾਖੀ ਸਾਵੰਤ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ

ਏਬੀਪੀ ਸਾਂਝਾ   |  02 Jan 2018 05:37 PM (IST)
ਦੇਖੋ ਰਾਖੀ ਸਾਵੰਤ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ
1

ਆਓ ਅਸੀਂ ਤੁਹਾਨੂੰ ਇਹ ਦੱਸੀਏ ਕਿ 39 ਸਾਲਾ ਰਾਖੀ ਨੂੰ ਉਸ ਦੇ ਡਾਂਸ ਤੇ ਵਿਵਾਦਿਤ ਬਿਆਨਾਂ ਕਰ ਕੇ ਜਾਣਿਆ ਜਾਂਦਾ ਹੈ।

2

ਜ਼ਿਆਦਾਤਰ ਫ਼ਿਲਮਾਂ ਵਿੱਚ, ਰਾਖੀ ਨੇ ਆਈਟਮ ਨੰਬਰ ਨਾਲ ਧਮਾਲ ਪਾਇਆ ਹੈ।

3

ਇਨ੍ਹਾਂ ਫ਼ਿਲਮਾਂ ਵਿੱਚ ਸ਼ਾਹਰੁਖ ਖ਼ਾਨ ਦੀਆਂ ''ਮੈਂ ਹੂੰ ਨਾ'' ਵਰਗੀਆਂ ਫ਼ਿਲਮਾਂ ਵੀ ਸ਼ਾਮਲ ਹਨ।

4

5

insta 'ਤੇ ਰਾਖੀ ਦੇ 182,000 ਫੋਲੋਵਰਸ ਹਨ।

6

ਇਨ੍ਹਾਂ ਬੋਲਡ ਫ਼ੋਟੋਆਂ ਵਿਚ ਤੁਸੀਂ ਰਾਖੀ ਸਾਵੰਤ ਨੂੰ ਹੋਟ ਮਿਜ਼ਾਜ ਵਿੱਚ ਦੇਖ ਸਕਦੇ ਹੋ।

7

ਰਾਖੀ ਤਸਵੀਰਾਂ ਵਿਚ ਵੀ ਬਹੁਤ ਹੋਟ ਦਿਖਾਈ ਦਿੰਦੀ ਹੈ।

8

ਰਾਖੀ ਨੇ ਆਪਣੀਆਂ ਤਸਵੀਰਾਂ ਤੇ ਕੈਪਸ਼ਨ ਨਹੀਂ ਲਿਖੀਆਂ, ਜਿਸ ਕਰ ਕੇ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਕਿੱਥੇ ਹੈ ਤੇ ਕਿ ਕਰ ਰਹੀ ਹੈ।

9

ਛੋਟੇ ਪਰਦੇ ਦੀਆਂ ਸਾਰੀਆਂ ਮਸ਼ਹੂਰ ਹਸਤੀਆਂ ਵਿਚੋਂ, ਸਾਰਾ ਖ਼ਾਨ ਸਭ ਤੋਂ ਹੋਟ ਨਜ਼ਰ ਆ ਰਹੀ ਸੀ।

10

ਇਸ ਵਿੱਚ ਉਸ ਦੇ ਨਾਲ ਕੁੱਝ ਟੈਲੀਵਿਜ਼ਨ ਦੇ ਨਾਮੀ ਸਿਤਾਰੇ ਨਜ਼ਰ ਆਏ।

11

ਮਸ਼ਹੂਰ ਅਦਾਕਾਰ ਰਾਖੀ ਸਾਵੰਤ ਡਰਾਮਾ ਕੁਈਨ ਨੇ Instagram 'ਤੇ ਨਵੇਂ ਸਾਲ ਦੇ ਜਸ਼ਨ ਦੀਆਂ ਸ਼ਾਨਦਾਰ ਫ਼ੋਟੋਆਂ ਪੋਸਟ ਕੀਤੀਆਂ।

  • ਹੋਮ
  • Photos
  • ਖ਼ਬਰਾਂ
  • ਦੇਖੋ ਰਾਖੀ ਸਾਵੰਤ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ
About us | Advertisement| Privacy policy
© Copyright@2026.ABP Network Private Limited. All rights reserved.