ਜਾਣੋ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਦਾ ਸਹੀ ਸਮਾਂ
ਏਬੀਪੀ ਸਾਂਝਾ | 25 Aug 2018 07:18 PM (IST)
1
ਮਾਹਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਤੇ ਸਹੀ ਸਮੇਂ ’ਤੇ ਰੱਖੜੀ ਬੰਨ੍ਹਣੀ ਚਾਹੀਦੀ ਹੈ।
2
ਰੱਖੜੀ ਬੰਨ੍ਹਣ ਦੇ ਸ਼ੂਭ ਸਮੇਂ ਨੂੰ ਅਭਿਜੀਤ ਕਾਲ ਕਿਹਾ ਜਾਂਦਾ ਹੈ ਜੋ ਸਵੇਰੇ 11:57 ਤੋਂ ਦੁਪਹਿਰ 12:48 ਤਕ ਰਹੇਗਾ।
3
ਪਹਿਲਾ ਦੁਮਹੂਰਤ ਕਾਲ ਸਵੇਰੇ 5:51 ਤੋਂ 6:50 ਤਕ ਰਹੇਗਾ ਤੇ ਦੂਜਾ ਦੁਮਹੂਰਤ ਕਾਲ ਸਵੇਰੇ 6:50 ਤੋਂ ਸ਼ੁਰੂ ਹੋ ਕੇ 7:41 ਤਕ ਖਤਮ ਹੋ ਜਾਏਗਾ।
4
ਇਸਦੇ ਇਲਾਵਾ ਗੁਲਿਕ ਕਾਲ ਸਵੇਰੇ 5:59 ਤੋਂ 7:35 ਤਕ ਰਹਿਣ ਵਾਲਾ ਹੈ।
5
ਇਸ ਸ਼ੂਭ ਦਿਨ ’ਤੇ ਰਾਹੂ ਕਾਲ ਦਾ ਵੀ ਪ੍ਰਭਾਵ ਰਹਿਣ ਵਾਲਾ ਹੈ। ਇਸ ਸਮੇਂ ਭਰਾਵਾਂ ਨੂੰ ਰੱਖੜੀ ਨਾ ਬੰਨ੍ਹੀ ਜਾਏ। ਇਸ ਸਮਾਂ ਸਵੇਰੇ 9:19 ਤੋਂ 10:47 ਤਕ ਰਹੇਗਾ।
6
ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਭੈਣਾਂ ਆਪਣੇ ਭਰਾਵਾਂ ਦੇ ਹੱਥ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਲਈ ਕਾਮਨਾ ਕਰਦੀਆਂ ਹਨ। ਇਸ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ।