ਮੁਸਲਮਾਨਾਂ ਦਾ ਪਵਿੱਤਰ ਰਮਜ਼ਾਨ ਮਹੀਨਾ
ਏਬੀਪੀ ਸਾਂਝਾ | 30 May 2017 04:21 PM (IST)

1
ਫਾਨੁਸ ਉਮੀਦ ਦਾ ਪ੍ਰਤੀਕ ਹੈ ਅਤੇ ਰਮਜ਼ਾਨ ਮਹੀਨੇ ਦੌਰਾਨ ਤਕਰੀਬਨ ਸਾਰੇ ਮੁਸਲਿਮ ਲੋਕ ਇਸ ਦੀ ਵਰਤੋਂ ਸਜਾਵਟ ਲਈ ਕਰਦੇ ਹਨ।
2
ਲੋਕ ਸਜਾਵਟ ਵਜੋਂ ਆਪਣੇ ਘਰਾਂ ਅਤੇ ਦੁਕਾਨਾਂ 'ਤੇ ਫਾਨੁਸ ਟੰਗਦੇ ਹਨ।
3
ਚੰਡੀਗੜ੍ਹ:- ਮੁਸਲਮਾਨ ਭਾਈਚਾਰੇ ਵਿੱਚ ਸਭ ਤੋਂ ਪਵਿੱਤਰ ਮੰਨਿਆਂ ਜਾਂਦਾ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ।
4
ਇਰਾਕ ਵਿੱਚ ਸ਼ੀਆ ਮੁਸਲਮਾਨਾਂ ਨੇ ਇਮਾਮ ਅਲੀ ਦੀ ਦਰਗਾਹ 'ਤੇ ਕੁਰਾਨ ਪੜੀ।
5
ਅਰਬੀ ਵਿੱਚ ਰਮਜ਼ਾਨ ਨੂੰ ਰਮਾਦਾਨ ਕਿਹਾ ਜਾਂਦਾ ਹੈ।
6
ਇਹ ਤਸਵੀਰ ਦਿੱਲੀ ਦੀ ਜਾਮਾ ਮਸਜਿਦ ਦੀ ਹੈ ਜਿੱਥੇ ਇੱਕ ਪਰਿਵਾਰ ਨਮਾਜ਼ ਅਦਾ ਕਰ ਰਿਹਾ ਹੈ।
7
ਰਮਜ਼ਾਨ ਦੇ ਪੂਰੇ ਮਹੀਨੇ ਮੁਸਲਿਮ ਲੋਕ ਰੋਜ਼ੇ ਭਾਵ ਵਰਤ ਰੱਖਦੇ ਹਨ।
8
ਇਸ ਦੌਰਾਨ ਮੁਸਲਿਮ ਲੋਕ ਕਾਫੀ ਖਰੀਦਦਾਰੀ ਕਰਦੇ ਹਨ।