ਡਾਂਸ ਰਿਹਰਸਲ ਦੌਰਾਨ ਡੌਰ-ਭੌਰ ਕਿਉਂ ਹੋਈ ਆਲੀਆ ?
ਏਬੀਪੀ ਸਾਂਝਾ | 11 Nov 2018 03:42 PM (IST)
1
ਹਾਲ ਹੀ ਵਿੱਚ ਰਣਬੀਰ ਕਪੂਰ ਆਪਣੇ ਪਿਤਾ ਰਿਸ਼ੀ ਕਪੂਰ ਨਾਲ ਨਿਊਯਾਰਕ ਗਿਆ ਤਾਂ ਆਲੀਆ ਵੀ ਉਸ ਦੇ ਨਾਲ ਗਈ ਸੀ। (ਤਸਵੀਰਾਂ- ਮਾਨਵ ਮੰਗਲਾਨੀ)
2
ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਸਬੰਧੀ ਕੁਝ ਨਹੀਂ ਕਿਹਾ।
3
ਦੋਵਾਂ ਦੇ ਰਿਸ਼ਤੇ ਸਬੰਧੀ ਵੀ ਚਰਚਾਵਾਂ ਹੋ ਰਹੀਆਂ ਹਨ।
4
ਗੌਰਤਲਬ ਹੈ ਕਿ ਆਲੀਆ ਤੇ ਰਣਬੀਰ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।
5
ਰਿਹਰਸਲ ਬਾਅਦ ਰਣਬੀਰ ਕਪੂਰ ਕਾਫੀ ਥੱਕਿਆ ਹੋਇਆ ਨਜ਼ਰ ਆਇਆ।
6
ਇਸ ਦੌਰਾਨ ਆਲੀਆ ਨੇ ਸਫੈਦ ਰੰਗ ਦੀ ਮੈਕਸੀ ਪਾਈ ਹੋਈ ਸੀ। ਰਣਬੀਰ ਕਪੂਰ ਆਮ ਲੁਕ ਵਿੱਚ ਨਜ਼ਰ ਆਇਆ।
7
ਦੋਵੇਂ ਕਲਾਕਾਰ ਫਿਲਮ ਦੇ ਗੀਤ ਲਈ ਵੀਰਵਾਰ ਨੂੰ ਡਾਂਸ ਰਿਹਰਸਲ ਕਰਨ ਲਈ ਇੱਥੇ ਪੁੱਜੇ ਸਨ।
8
ਇਸ ਦੌਰਾਨ ਆਲੀਆ ਹੈਰਾਨ-ਪ੍ਰੇਸ਼ਾਨ ਨਜ਼ਰ ਆਈ।
9
ਹਾਲ ਹੀ ਵਿੱਚ ਆਲੀਆ ਤੇ ਰਣਬੀਰ ਕਪੂਰ ਨੇ ਮੁੰਬਈ ਵਿੱਚ ਇਸ ਫਿਲਮ ਲਈ ਡਾਂਸ ਰਿਹਰਸਲ ਕੀਤੀ।
10
ਆਲੀਆ ਭੱਟ ਤੇ ਰਣਬੀਰ ਕਪੂਰ ਨੇ ਆਪਣੀ ਅਗਲੀ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।