✕
  • ਹੋਮ

ਆਲੀਆ ਦੀ ‘ਗਲੀ ਬੌਏ’ ਲਈ ਰਣਬੀਰ ਦਾ ਹੇਜ!, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  15 Feb 2019 03:47 PM (IST)
1

ਇਸ਼ਾਰਿਆਂ-ਇਸ਼ਾਰਿਆਂ ਵਿੱਚ ਦੋਵੇਂ ਕਈ ਵਾਰ ਆਪਣਾ ਰਿਸ਼ਤਾ ਕਬੂਲ ਚੁੱਕੇ ਹਨ। (ਤਸਵੀਰਾਂ- ਮਾਨਵ ਮੰਗਲਾਨੀ)

2

ਰਣਬੀਰ ਤੇ ਆਲੀਆ ਬੀਤੇ ਇੱਕ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਅਕਸਰ ਇਕੱਠੇ ਨਜ਼ਰ ਆਉਂਦੇ ਹਨ।

3

ਫਿਰ ਵੀ ਦੋਵਾਂ ਦੀਆਂ ਫੋਟੋਆਂ ਕੈਮਰੇ ਵਿੱਚ ਕੈਦ ਹੋ ਗਈਆਂ।

4

ਹਾਲਾਂਕਿ ਦੋਵਾਂ ਨੇ ਮੀਡੀਆ ਸਾਹਮਣੇ ਪੋਜ਼ ਦੇਣ ਤੋਂ ਟਾਲਾ ਵੱਟਿਆ।

5

ਰਣਬੀਰ ਤੇ ਆਲੀਆ ਭੱਟ ਸਕ੍ਰੀਨਿੰਗ ਬਾਅਦ ਇਕੱਠੇ ਬਾਹਰ ਆਏ।

6

ਰਣਬੀਰ ਆਪਣੀ ਪ੍ਰੇਮਿਕਾ ਨੂੰ ਸਪੋਰਟ ਕਰਨ ਲਈ ਪੁੱਜਾ ਸੀ। ਦੀਪਿਕਾ ਵੀ ਆਪਣੇ ਪਤੀ ਦੇ ਨਾਲ ਖੜ੍ਹੀ ਨਜ਼ਰ ਆਈ।

7

ਇਸ ਸਕ੍ਰੀਨਿੰਗ ਵਿੱਚ ਆਲੀਆ ਭੱਟ ਤੇ ਰਣਬੀਰ ਦੇ ਇਲਾਵਾ ਕਈ ਨਾਮੀ ਸਿਤਾਰੇ ਪੁੱਜੇ ਪਰ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਇਸ ਸ਼ਾਮ ਦੇ ਸਭ ਤੋਂ ਖ਼ਾਸ ਪ੍ਰਾਹੁਣੇ ਬਣੇ।

8

ਆਲੀਆ ਦੀ ਫਿਲਮ ‘ਗਲੀ ਬੌਏ’ ਅੱਜ ਰਿਲੀਜ਼ ਹੋ ਗਈ ਹੈ। ਰਿਲੀਜ਼ ਤੋਂ ਪਹਿਲਾਂ ਮੁੰਬਈ ਵਿੱਚ ਇਸ ਦੀ ਸਕ੍ਰੀਨਿੰਗ ਰੱਖੀ ਗਈ।

  • ਹੋਮ
  • Photos
  • ਮਨੋਰੰਜਨ
  • ਆਲੀਆ ਦੀ ‘ਗਲੀ ਬੌਏ’ ਲਈ ਰਣਬੀਰ ਦਾ ਹੇਜ!, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.