✕
  • ਹੋਮ

ਸਵਿਟਜ਼ਰਲੈਂਡ 'ਚ ਰਣਵੀਰ ਸਿੰਘ ਦੀ ਬਣੀ 'ਰੇਲ'

ਏਬੀਪੀ ਸਾਂਝਾ   |  28 Apr 2018 03:14 PM (IST)
1

ਰਣਬੀਰ ਸਿੰਘ ਇਨ੍ਹਾਂ ਦਿਨੀਂ ਸਵਿਟਜ਼ਰਲੈਂਡ ਦੀਆਂ ਖ਼ੂਬਸੂਰਤ ਵਾਦੀਆ ‘ਚ ਆਪਣੀਆਂ ਛੁੱਟੀਆਂ ਬਿਤਾ ਰਹੇ ਹਨ। ਪਰ ਇੱਥੇ ਉਨ੍ਹਾਂ ਦੀ ਰੇਲ ਬਣਨ ਜਾ ਰਹੀ ਹੈ।

2

ਹੈਰਾਨ ਹੋਣ ਦੀ ਲੋੜ ਨਹੀਂ, ਰਣਵੀਰ ਨੂੰ ਕੋਈ ਡਾਂਟ ਨਹੀਂ ਰਿਹਾ ਬਲਕਿ ਖ਼ਬਰ ਇਹ ਹੈ ਕਿ ਸਵਿਸ ਟੂਰਿਜ਼ਮ ਡਿਪਾਰਟਮੈਂਟ ਜਲਦ ਹੀ ਰਣਵੀਰ ਦੇ ਨਾਂ ‘ਤੇ ਇੱਕ ਖਾਸ ਟ੍ਰੇਨ ਚਲਾਏਗਾ

3

ਰਣਵੀਰ ਪਿਛਲੇ ਸਾਲ ਵੀ ਗਰਮੀ ਦੀ ਛੁੱਟੀਆਂ ਲਈ ਸਵਿਟਜ਼ਰਲੈਂਡ ਗਏ ਸੀ। ਇਹ ਉਨ੍ਹਾਂ ਫੇਵਰੇਟ ਦੇਸ਼ ਹੈ। ਰਣਵੀਰ ਇਸ ਬਾਰ ਲੇਕ ਜੇਨੇਵਾ ‘ਚ ਘੁੰਮਣ ਦਾ ਪਲਾਨ ਕਰ ਰਹੇ ਹਨ। ਇਸ ਜਗ੍ਹਾ ਨੂੰ ਸਵਿੱਸ ਨਗੀਨਾ ਕਿਹਾ ਜਾਂਦਾ ਹੈ।

4

ਰਣਵੀਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਜ਼ੋਇਆ ਅਖ਼ਤਰ ਦੀ ਫ਼ਿਲਮ ‘ਗਲੀ ਬੁਆਏ’ ‘ਚ ਨਜ਼ਰ ਆਉਣਗੇ, ਜਿਸ ਦੀ ਸ਼ੂਟਿੰਗ ਉਸ ਨੇ ਹਾਲ ਹੀ ‘ਚ ਪੂਰੀ ਹੋਈ ਹੈ।

5

6

ਰਣਬੀਰ ਪਹਿਲੇ ਅਜਿਹੇ ਯੰਗ ਸਟਾਰ ਨੇ ਜਿਨ੍ਹਾਂ ਦੇ ਨਾਂ ‘ਤੇ ਟ੍ਰੇਨ ਸਵਿਟਜ਼ਰਲੈਂਡ ਦੀ ਪਟਰੀਆਂ ‘ਤੇ ਦੌੜੇਗੀ। ਰਣਵੀਰ ਸਿੰਘ ਸਵਿਟਰਲੈਂਡ ਟੂਰਿਜ਼ਮ ਦੇ ਓਫਿਸ਼ਿਅਲ ਬ੍ਰੈਂਡ ਅੰਬੈਸੇਡਰ ਹਨ।

7

ਇਨ੍ਹਾਂ ਹੀ ਨਹੀਂ ਉਸ ਦੇ ਨਾਂ ਦੀ ਇਸ ਟ੍ਰੇਨ ਦਾ ਨਾਂ ਰਣਵੀਰ ਆਨ ਟੂਰ ਹੋਵੇਗਾ। ਸਵਿਟਜ਼ਰਲੈਂਡ ‘ਚ ਰਣਵੀਰ ਦੀ ਫ਼ੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਉੱਥੇ ਉਨ੍ਹਾਂ ਦੀਆਂ ਫ਼ਿਲਮਾਂ ਕਾਫੀ ਹਿੱਟ ਰਹਿੰਦੀਆਂ ਨੇ। ਸਿਰਫ਼ ਇੰਨਾ ਹੀ ਨਹੀਂ ਰਣਵੀਰ ਦੀਆਂ ਫ਼ਿਲਮਾਂ ਦਾ ਇੱਥੇ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ।

8

9

10

11

12

13

14

15

16

  • ਹੋਮ
  • Photos
  • ਖ਼ਬਰਾਂ
  • ਸਵਿਟਜ਼ਰਲੈਂਡ 'ਚ ਰਣਵੀਰ ਸਿੰਘ ਦੀ ਬਣੀ 'ਰੇਲ'
About us | Advertisement| Privacy policy
© Copyright@2026.ABP Network Private Limited. All rights reserved.