ਵਿਆਹ ਦੀਆਂ ਰਸਮਾਂ 'ਚ ਰੰਗੇ ‘ਸਿੰਬਾ’ ਰਣਵੀਰ ਸਿੰਘ
ਏਬੀਪੀ ਸਾਂਝਾ | 06 Nov 2018 11:14 AM (IST)
1
2
3
4
ਫੈਨਸ ਨੂੰ ਦੋਨਾਂ ਦੇ ਵਿਆਹ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।
5
ਰਣਵੀਰ ਆਪਣੇ ਕੰਮ ਲਈ ਕਾਫੀ ਡੈਡੀਕੇਟਿਡ ਹਨ। ਉਹ ਆਪਣੇ ਵਿਆਹ ਦੀ ਰਸਮਾਂ ਖ਼ਤਮ ਕਰਨ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਲਈ ਨਿਕਲ ਗਏ।
6
ਰਣਵੀਰ ਨੂੰ ਕੱਲ੍ਹ ਰਾਤ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਚਿਹਰੇ ‘ਤੇ ਹਸੀ ਗਾਇਬ ਨਹੀਂ ਹੋਈ।
7
ਹਲਦੀ ਦੀ ਰਸਮ ਖ਼ਤਮ ਹੁੰਦੇ ਹੀ ਰਣਵੀਰ ਆਪਣੇ ਵਰਕ ਮੌਡ ‘ਚ ਵਾਪਸ ਆ ਗਏ ਤੇ ਆਪਣੀ ਆਉਣ ਵਾਲੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ਲਈ ਉਹ ਗੋਆ ਪਹੁੰਚ ਗਏ।
8
ਕੱਲ੍ਹ ਆਪਣੀ ਹਲਦੀ ਦੀ ਰਸਮ ਤੋਂ ਬਾਅਦ ਰਣਵੀਰ ਸਿੰਘ ਨੂੰ ਸੈਲਫੀ ਲੈਂਦੇ ਹੋਏ ਸਪੌਟ ਕੀਤਾ ਗਿਆ ਜਿਸ ਮੌਕੇ ਉਹ ਬੇਹੱਦ ਖੁਸ਼ ਨਜ਼ਰ ਆ ਰਹੇ ਸੀ।
9
ਬਾਲੀਵੁੱਡ ਦੇ ਹੌਟੈਸਟ ਕੱਪਲ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਵਿਆਹ ‘ਚ ਕਾਫੀ ਘੱਟ ਸਮਾਂ ਬਚਿਆ ਹੈ, ਜਿਸ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਦੀਪਿਕਾ ਤੇ ਰਣਵੀਰ 14-15 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣਗੇ।