✕
  • ਹੋਮ

ਆਓ ਦੇਖੋ ਸੰਨ '47 ਵਿੱਚ ਕੀ ਵਾਪਰਿਆ ਤਸਵੀਰਾਂ ਦੀ ਜ਼ੁਬਾਨੀ

ਏਬੀਪੀ ਸਾਂਝਾ   |  15 Aug 2017 03:50 PM (IST)
1

2

3

4

5

6

7

ਪੇਸ਼ ਨੇ ਉਨ੍ਹਾਂ ਦੇ ਦਰਦ ਨੂੰ ਬਿਆਨ ਕਰਦੀਆਂ ਕੁਝ ਦੁਰਲੱਭ ਤਸਵੀਰਾਂ। (ਵਲੋਂ: ਹਰਵਿੰਦਰ ਸਿੰਘ ਖਾਲਸਾ)

8

ਇਸ ਵੰਡ ਦੌਰਾਨ ਲੱਖਾਂ ਲੋਕ ਮਾਰੇ ਵੀ ਗਏ ਜਿਨ੍ਹਾਂ ਨੂੰ ਆਜ਼ਾਦੀ ਦੀ ਵੱਡੀ ਕੀਮਤ ਉਤਾਰਣੀ ਪਈ।

9

ਇਸ ਵੰਡ ਦਾ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਹੀ ਉਠਾਉਣਾ ਪਿਆ।

10

15 ਅਗਸਤ 1947 ਨੂੰ ਦੋ ਦੇਸ਼ ਹੋਂਦ ਵਿੱਚ ਆਏ ਇੱਕ ਹਿੰਦੋਸਤਾਨ ਤੇ ਦੂਜਾ ਪਾਕਿਸਤਾਨ।

11

ਉਸ ਵੇਲੇ ਲੱਖਾਂ ਮੁਸਲਮਾਨ ਪੰਜਾਬੀਆਂ ਨੂੰ ਪਾਕਿਸਤਾਨ ਜਾਣਾ ਪਿਆ ਤੇ ਉਧਰੋਂ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਆਉਣਾ ਪਿਆ।

  • ਹੋਮ
  • Photos
  • ਖ਼ਬਰਾਂ
  • ਆਓ ਦੇਖੋ ਸੰਨ '47 ਵਿੱਚ ਕੀ ਵਾਪਰਿਆ ਤਸਵੀਰਾਂ ਦੀ ਜ਼ੁਬਾਨੀ
About us | Advertisement| Privacy policy
© Copyright@2026.ABP Network Private Limited. All rights reserved.