ਤੁਸੀਂ ਪਹਿਲਾ ਕਦੇ ਨਹੀਂ ਦੇਖੀਆਂ ਹੋਣੀਆਂ ਇਹ ਦੁਰਲੱਭ 26 ਤਸਵੀਰਾਂ...
ਆਪਣੇ ਦੋਵੇਂ ਪੁੱਤਰ ਰਾਜੀਵ ਤੇ ਸੰਜੇ ਗਾਂਧੀ ਨਾਲ..
ਹਿੰਦੁਸਤਾਨ ਟਾਈਮਜ਼ ਦਾ ਪਹਿਲਾ ਪੇਜ 1 ਅਗਸਤ 1947
ਇੰਦਰਾ. ਸੋਨੀਆ, ਰਾਹੁਲ ਤੇ ਮੇਨਕਾ ਗਾਂਧੀ..
1853 ਵਿੱਚ ਮੁੰਬਈ ਨੂੰ ਮਿਲੀ ਪਹਿਲੀ ਲੋਕਲ ਟਰੇਨ
ਆਜ਼ਾਦੀ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਤੇ ਸੰਸਦ ਦਾ ਦ੍ਰਿਸ਼
ਇਹ ਖ਼ਤ ਨੇਤਾ ਜੀ ਵੱਲੋਂ ਲਿਖਿਆ ਗਿਆ ਸੀ।
ਹਿਟਲਰ ਨਾਲ ਮੁਲਾਕਾਤ ਕਰਦੇ ਸੁਭਾਸ਼ ਚੰਦਰ ਬੋਸ
ਚੰਦਰ ਸ਼ੇਖਰ ਆਜ਼ਾਦ ਦੀ ਮ੍ਰਿਤਕ ਦੇਹ..
160 ਸਾਲ ਪਹਿਲਾਂ ਦੀ ਤਸਵੀਰ ਮਹਾਰਾਣੀ ਲਕਸ਼ਮੀ ਬਾਈ ਦੀ ਹੈ। ਇਸ ਤਸਵੀਰ ਨੂੰ ਇੱਕ ਜਰਮਨ ਫੋਟੋਗ੍ਰਾਫਰ ਨੇ ਕਲਿੱਕ ਕੀਤਾ ਸੀ।
ਅੰਗਰੇਜ਼ਾਂ ਦੇ ਜ਼ੁਲਮ ਦੀ ਤਸਵੀਰ
ਨੱਥੂ ਰਾਮ ਗੋਡਸੇ ਦੀ ਕੋਰਟ ਟਰਾਇਲ ਦੀ ਇਹ ਤਸਵੀਰ..
ਆਖ਼ਰੀ ਬਾਰ ਜਦੋਂ ਅੰਗਰੇਜ਼ਾਂ ਨੇ ਨੇਤਾ ਜੀ ਨੂੰ ਹਿਰਾਸਤ ਵਿੱਚ ਲਿਆ..
ਵੀਰ ਸਾਵਰਕਰ ਦੀ ਇਹ ਫ਼ੋਟੋ ਬਹੁਤ ਰੇਅਰ ਹੈ..
ਇਹ ਕੋਈ ਹੋਰ ਨਹੀਂ ਬਲਕਿ ਸੁਆਮੀ ਵਿਵੇਕਾਨੰਦ
ਭਾਰਤ ਦੀ ਇਹ ਤਸਵੀਰ 100 ਸਾਲ ਪੁਰਾਣੀ ਹੈ।
ਸੁਭਾਸ਼ ਚੰਦਰ ਬੋਸ ਆਪਣੀ ਪਤਨੀ ਦੇ ਨਾਲ..
1932 ਦੀ ਤਸਵੀਰ ਵਿੱਚ ਮਹਾਤਮਾ ਗਾਂਧੀ ਨੇਤਾ ਜੀ ਨਾਲ..
ਬਟਵਾਰੇ ਸਮੇਂ ਪੰਜਾਬ ਦੇ ਇੱਕ ਰੇਲਵੇ ਸਟੇਸ਼ਨ ਦਾ ਦ੍ਰਿਸ਼..
ਇਹ ਤਸਵੀਰ ਆਜ਼ਾਦੀ ਦੀ ਪਹਿਲੀ ਸਵੇਰ ਦੀ ਹੈ।
ਮਹਾਤਮਾ ਗਾਂਧੀ ਤੇ ਇੰਦਰਾ ਗਾਂਧੀ..
14 ਸਾਲ ਦੀ ਉਮਰ ਵਿੱਚ ਸੁਭਾਸ਼ ਚੰਦਰ ਬੋਸ ਦੀ ਤਸਵੀਰ।
ਕੁੱਝ ਇਸ ਤਰ੍ਹਾਂ ਮਨਾਇਆ ਦਿੱਲੀ ਦੇ ਲੋਕਾਂ ਨੇ ਆਜ਼ਾਦੀ ਦਾ ਜਸ਼ਨ..
ਪਿਤਾ ਨਾਲ ਇੰਦਰਾ ਗਾਂਧੀ..
ਮਹਾਤਮਾ ਗਾਂਧੀ ਤੇ Charlie Chaplin.
ਮਹਾਤਮਾ ਗਾਂਧੀ ਤੇ Louis Mountbatten.