ਸੁਖਬੀਰ ਦੇ ਡਰੀਮ ਪ੍ਰੋਜੈਕਟ ਦਾ ਮੂੰਹ ਬੋਲਦਾ ਹਾਲ

ਏਬੀਪੀ ਸਾਂਝਾ   |  23 Jul 2016 06:50 PM (IST)
ਸੁਖਬੀਰ ਦੇ ਡਰੀਮ ਪ੍ਰੋਜੈਕਟ ਦਾ ਮੂੰਹ ਬੋਲਦਾ ਹਾਲ

ਦਰਅਸਲ ਗੁਰੂ ਨਗਰੀ ਵਿੱਚ ਉਪ ਮੁੱਖਮੰਤਰੀ ਸੁਖਬੀਰ ਬਾਦਲ ਵੱਲੋਂ ਵਿਕਾਸ ਦੇ ਨਾਮ ‘ਤੇ ਕਰਵਾਏ ਜਾ ਰਹੇ ਕੰਮ ਹੁਣ ਸ਼ਹਿਰ ਵਾਸੀਆਂ ਲਈ ਆਫ਼ਤ ਬਣਦੇ ਜਾ ਰਹੇ ਹਨ।

1

ਦਰਅਸਲ ਗੁਰੂ ਨਗਰੀ ਵਿੱਚ ਉਪ ਮੁੱਖਮੰਤਰੀ ਸੁਖਬੀਰ ਬਾਦਲ ਵੱਲੋਂ ਵਿਕਾਸ ਦੇ ਨਾਮ ‘ਤੇ ਕਰਵਾਏ ਜਾ ਰਹੇ ਕੰਮ ਹੁਣ ਸ਼ਹਿਰ ਵਾਸੀਆਂ ਲਈ ਆਫ਼ਤ ਬਣਦੇ ਜਾ ਰਹੇ ਹਨ।

2

ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਅੰਮ੍ਰਿਤਸਰ ਚ ਬੀ.ਆਰ.ਟੀ.ਐਸ. (ਬੱਸ ਰੈਪਿਡ ਟ੍ਰਾਂਸਜ਼ਿਟ ਸਿਸਟਮ) ਪ੍ਰਾਜੇਕਟ ਦੇ ਚੱਲਦਿਆਂ ਪੁੱਟੇ ਗਏ 8 ਫੁੱਟ ਡੂੰਘੇ ਟੋਏ ਵਿੱਚ ਕਰ ਜਾ ਡਿੱਗੀ। ਇਹ ਸੁਖਬੀਰ ਦਾ ਡਰੀਮ ਪ੍ਰੋਜੈਕਟ ਹੈ

3

ਕਾਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਜੀਅ ਸਵਾਰ ਸਨ। ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਬੜੀ ਹੀ ਮੁਸ਼ਕਲ ਨਾਲ ਬਾਹਰ ਕੱਢਿਆ।

4

ਸੜਕ ਦੇ ਕੰਮ ਲਈ ਲਾਏ ਗਏ ਮਜ਼ਦੂਰਾਂ ਜਾਂ ਠੇਕੇਦਾਰ ਦੇ ਮੁਲਾਜ਼ਮਾਂ ਨੇ ਉੱਥੇ ਕੋਈ ਵੀ ਅਜਿਹਾ ਬੋਰਡ ਨਹੀਂ ਲਾਇਆ ਸੀ ਜਿਸ ਨਾਲ ਇਹ ਪਤਾ ਲੱਗ ਸਕੇ ਕਿ ਇੱਥੇ ਇੰਨਾ ਢੂੰਘਾ ਟੋਆ ਹੈ।

5

ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਵਿਕਾਸ ਦੇ ਚੱਲਦਿਆਂ ਹਰ ਰੋਜ਼ ਲੋਕਾਂ ਨੂੰ ਆਪਣੀ ਜਾਨ ਜ਼ੋਖਮ ਵਿੱਚ ਪਾਉਣੀ ਪੈ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਸੁਖਬੀਰ ਦੇ ਡਰੀਮ ਪ੍ਰੋਜੈਕਟ ਦਾ ਮੂੰਹ ਬੋਲਦਾ ਹਾਲ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ