✕
  • ਹੋਮ

ਪੰਜਾਬ 'ਚ ਕਿੱਥੇ ਡੁੱਬੀਆਂ ਕਾਰਾਂ? ਤਸਵੀਰਾਂ 'ਚ ਦੇਖੋ

ਏਬੀਪੀ ਸਾਂਝਾ   |  06 Aug 2016 06:38 PM (IST)

ਕੇਂਦਰੀ ਮੰਤਰੀ ਅਤੇ ਬਠਿੰਡਾ ਤੋ ਲੋਕਸਭਾ ਸਾਂਸਦ ਹਰਸਿਮਰਤ ਕੌਰ ਬਾਦਲ ਦੇ ਹਲਕੇ ਦੀਆਂ ਇਹ ਤਸਵੀਰਾਂ ਹਨ।

1

ਇੱਥੇ ਮੀਂਹ ਦਾ ਪਾਣੀ ਇਸ ਤਰ੍ਹਾਂ ਜਮਾਂ ਹੋ ਗਿਆ ਕਿ ਸੜਕ ਤੇ ਖੜੀਆਂ ਗੱਡੀਆਂ ਵੀ ਪਾਣੀ ਵਿੱਚ ਡੁੱਬ ਗਈਆਂ।

2

ਦਰਅਸਲ ਸ਼ਨੀਵਾਰ ਨੂੰ ਪਏ ਮੀਂਹ ਦੇ ਨਾਲ ਬਠਿੰਡਾ ਵਿੱਚ ਵਿਕਾਸ ਕਾਰਜਾਂ ਦੀ ਪੋਲ ਖੁੱਲ ਗਈ ਹੈ।

3

ਕੇਂਦਰੀ ਮੰਤਰੀ ਅਤੇ ਬਠਿੰਡਾ ਤੋ ਲੋਕਸਭਾ ਸਾਂਸਦ ਹਰਸਿਮਰਤ ਕੌਰ ਬਾਦਲ ਦੇ ਹਲਕੇ ਦੀਆਂ ਇਹ ਤਸਵੀਰਾਂ ਹਨ।

  • ਹੋਮ
  • Photos
  • ਖ਼ਬਰਾਂ
  • ਪੰਜਾਬ 'ਚ ਕਿੱਥੇ ਡੁੱਬੀਆਂ ਕਾਰਾਂ? ਤਸਵੀਰਾਂ 'ਚ ਦੇਖੋ
About us | Advertisement| Privacy policy
© Copyright@2026.ABP Network Private Limited. All rights reserved.