ਅੰਬਾਨੀਆਂ ਦੀ ਰਿਸੈਪਸ਼ਨ 'ਚ ਬਾਲੀਵੁੱਡ ਦਾ ਰੰਗ, ਵੇਖੋ ਤਸਵੀਰਾਂ
Download ABP Live App and Watch All Latest Videos
View In Appਰਿਸੈਪਸ਼ਨ 'ਚ ਸੋਨਾਲੀ ਬੇਂਦਰੇ ਵੀ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ। ਉਸ ਨਾਲ ਇਸ ਮੌਕੇ ਗੋਲਡੀ ਬਹਿਲ ਵੀ ਸੀ।
ਰਿਸੈਪਸ਼ਨ 'ਚ ਅਭਿਸ਼ੇਕ ਬੱਚਨ ਵੀ ਐਸ਼ਵਰੀਆ ਰਾਏ ਤੇ ਧੀ ਅਰਾਧਿਆ ਨਾਲ ਪਹੁੰਚੇ।
Mumbai: Cricket legend Sachin Tendulkar and his wife Anjali attend the wedding reception of Akash Ambani and Shloka in Mumbai, Sunday, March 10, 2019 (PTI Photo/Shashank Parade) (PTI3_10_2019_000202B)
ਰਿਸੈਪਸ਼ਨ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆ ਹਨ। ਇਸ ਪਾਰਟੀ 'ਚ ਬੱਚਨ ਪਰਿਵਾਰ ਵੀ ਸੱਜ ਧੱਜ ਕੇ ਪਹੁੰਚਿਆ।
ਇੱਥੇ ਅਰਜੁਨ ਕਪੂਰ, ਸਲਮਾਨ ਖ਼ਾਨ ਵੀ ਨਜ਼ਰ ਆਏ।
ਬੀਤੇ ਦਿਨੀਂ ਅੰਬਾਨੀਆਂ ਦੇ ਬੇਟੇ ਆਕਾਸ਼ ਤੇ ਸ਼ਲੋਕਾ ਮਹਿਤਾ ਵਿਆਹੇ ਗਏ ਹਨ ਜਿਨ੍ਹਾਂ ਦਾ ਰਿਸੈਪਸ਼ਨ ਐਤਵਾਰ ਨੂੰ ਗ੍ਰੈਂਡ ਤਰੀਕੇ ਨਾਲ ਕੀਤਾ ਗਿਆ। ਇਸ ਪਾਰਟੀ 'ਚ ਬਾਲੀਵੁੱਡ ਦੀ ਤਮਾਮ ਹਸਤੀਆਂ ਨੇ ਸ਼ਿਰਕਤ ਕੀਤੀ।
- - - - - - - - - Advertisement - - - - - - - - -