✕
  • ਹੋਮ

ਵਿਰਾਟ ਕੋਹਲੀ ਤੋਂ ਅੱਗੇ ਨਿਕਲਿਆ ਮਨੀਸ਼ ਪਾਂਡੇ

ਏਬੀਪੀ ਸਾਂਝਾ   |  02 Aug 2017 07:34 PM (IST)
ਵਿਰਾਟ ਕੋਹਲੀ ਤੋਂ ਅੱਗੇ ਨਿਕਲਿਆ ਮਨੀਸ਼ ਪਾਂਡੇ
1

ਹਾਲਾਂਕਿ ਕਪਤਾਨ ਵਿਰਾਟ ਕੋਹਲੀ ਟਾਂਪ 3 'ਚ ਕਿਤੇ ਵੀ ਨਜ਼ਰ ਨਹੀਂ ਆਉਂਦਾ ਅਤੇ ਉਹ ਇਸ ਸੂਚੀ 'ਚ ਮਨੀਸ਼ ਪਾਂਡੇ ਤੋਂ ਵੀ ਹੇਠਾਂ ਹੈ।

2

ਗੌਤਮ ਗੰਭੀਰ ਇਸ ਸੂਚੀ 'ਚ 11 ਅਰਧ ਸੈਂਕੜੇ ਲਗਾ ਦੇ ਪਹਿਲਾ ਨੰਬਰ 'ਤੇ ਬਣੇ ਹੋਏ ਹਨ।

3

ਇਸ ਸੂਚੀ 'ਚ ਉਨਮੁਕਤ ਚੰਦ 9 ਅਰਧ ਸੈਂਕੜਿਆਂ ਨਾਲ ਦੂਜੇ ਸਥਾਨ 'ਤੇ ਹੈ।

4

ਪਾਂਡੇ ਨੇ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਸ਼ਿਖਰ ਧਵਨ ਅਤੇ ਚੇਤੇਸ਼ਵਰ ਪੁਜਾਰਾ ਦੀ ਬਰਾਬਰੀ ਕਰ ਲਈ ਹੈ।

5

ਇਸ ਮੁਕਾਬਲੇ 'ਚ ਜਿੱਤ ਦੇ ਨਾਲ ਹੀ ਲਿਸਟ ਏ ਕ੍ਰਿਕਟ 'ਚ ਭਾਰਤੀ ਏ ਦੇ ਲਈ ਖੇਡਦੇ ਹੋਏ ਮਨੀਸ਼ ਪਾਂਡੇ ਦੇ 8 ਅਰਧ ਸੈਂਕੜੇ ਹੋ ਗਏ ਹਨ।

6

ਇਸ ਦੇ ਜਵਾਬ 'ਚ ਅਫਗਾਨੀਸਤਾਨ ਦੀ ਟਮ ਨੌ ਵਿਕਟਾਂ 'ਤੇ 209 ਦੌੜਾਂ ਹੀ ਬਣਾ ਸਕੀ।

7

ਭਾਰਤ ਵੱਲੋਂ ਮਨੀਸ਼ ਪਾਂਡੇ(86) ਅਤੇ ਪੰਤ(60) ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ 322 ਦੌੜਾਂ ਬਣਾਈਆਂ।

8

ਕਪਤਾਨ ਮਨੀਸ਼ ਪਾਂਡੇ ਦੀ ਸ਼ਾਨਦਾਰ ਪਾਰੀ ਅਤੇ ਗੇਂਦਬਾਜਾਂ ਦੇ ਬਿਹਤਰੀਨ ਪ੍ਰਦਰਸ਼ਨ ਦੀ ਮੱਦਦ ਨਾਲ ਭਾਰਤ ਏ ਨੇ ਤਿਕੋਣੀ ਲੜੀ 'ਚ ਅਫਗਾਨੀਸਤਾਨ ਏ ਨੂੰ 113 ਦੌੜਾਂ ਨਾਲ ਹਰਾ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ। ਭਾਰਤ ਏ ਦੀ ਇਸ ਲੜੀ 'ਚ ਇਹ ਦੂਜੀ ਜਿੱਤ ਹੈ।

  • ਹੋਮ
  • Photos
  • ਖ਼ਬਰਾਂ
  • ਵਿਰਾਟ ਕੋਹਲੀ ਤੋਂ ਅੱਗੇ ਨਿਕਲਿਆ ਮਨੀਸ਼ ਪਾਂਡੇ
About us | Advertisement| Privacy policy
© Copyright@2026.ABP Network Private Limited. All rights reserved.