ਮੁੰਬਈ ‘ਚ ਛਾਇਆ ਸਿਤਾਰਿਆਂ ਦਾ ਜਲਵਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 01 Aug 2018 11:49 AM (IST)

1
2
3
4
ਅਵਾਰਡ ਨਾਈਟ ‘ਚ ਸਭ ਦੀ ਨਜ਼ਰਾਂ ਟਿਕੀਆਂ ਸਿਰਫ ਕਿੰਗ ਖ਼ਾਨ ਸ਼ਾਹਰੁਖ ਤੇ ਸੈਫ਼ ਅਲੀ ਖ਼ਾਨ ‘ਤੇ। ਦੋਵੇਂ ਸਿਤਾਰੇ ਇੱਥੇ ਆਏ ਬਲੈਕ ਸੂਟ ‘ਚ ਨਜ਼ਰ ਆਏ।
5
6
7
8
9
10
11
12
13
14
15
16
17
18
19
20
ਇਸ ਇਵੈਂਟ ‘ਤੇ ਨਜ਼ਰ ਆਏ ਮਲੀਕਾ ਸ਼ੇਰਾਵਤ, ਰਿਚਾ ਚੱਢਾ, ਜਾਨ੍ਹਵੀ ਕਪੂਰ, ਕਟਰੀਨਾ ਕੈਫ, ਰਵੀਨਾ ਟੰਡਨ, ਯਾਮੀ ਗੌਤਮ ਤੇ ਨਾਲ ਹੋਰ ਵੀ ਕਈ ਸਿਤਾਰੇ।
21
ਵੌਗ ਬਿਊਟੀ ਅਵਾਰਡ 2018 ‘ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਦਾ ਨਜ਼ਰ ਆਉਣਾ ਕੋਈ ਵੱਡੀ ਗੱਲ ਨਹੀਂ ਸੀ। ਇੱਥੇ ਸਿਤਾਰੇ ਆਪਣੇ ਵੱਖਰੇ ਤੇ ਗਲੈਮਰਸ ਅੰਦਾਜ਼ ‘ਚ ਨਜ਼ਰ ਆਉਣਾ ਹਮੇਸ਼ਾ ਸੁਰਖੀਆਂ ਦਾ ਕਾਰਨ ਬਣਦਾ ਹੈ।