✕
  • ਹੋਮ

ਉਡੀਕ ਖਤਮ, ਹੁਣ ਖਰੀਦ ਸਕਦੇ ਹੋ redmi mi max prime

ਏਬੀਪੀ ਸਾਂਝਾ   |  21 Jan 2017 06:14 PM (IST)
ਉਡੀਕ ਖਤਮ, ਹੁਣ ਖਰੀਦ ਸਕਦੇ ਹੋ redmi mi max prime
1

ਸਮਾਰਟਫੋਨ ਕੰਪਨੀ Xiaomi ਦਾ ਨਵਾਂ ਸਮਾਰਟਫੋਨ redmi mi max prime ਭਾਰਤ ‘ਚ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਇਸ ਸਮਾਰਟਫੋਨ ਨੂੰ www.amazon.in ਅਤੇ www.mi.com.in ਤੋਂ ਖਰੀਦਿਆ ਜਾ ਸਕਦਾ ਹੈ। redmi mi max prime ਐਮਾਜ਼ਨ ਇੰਡੀਆ ‘ਤੇ ਚੱਲ ਰਹੀ ਗ੍ਰੇਟ ਇੰਡਿਅਨ ਸੇਲ ‘ਚ ਵੀ ਸੇਲ ਲਈ ਉਪਲੱਬਧ ਹੈ। ਇਸ ਦੀ ਕੀਮਤ 19,999 ਰੁਪਏ ਹੈ।

2

3

ਕੰਪਨੀ ਦਾ ਇਹ ਸਮਾਰਟਫੋਨ ਗੋਲਡ, ਸਿਲਵਰ ਅਤੇ ਗਰੇ ਰੰਗ ਆਪਸ਼ਨ ‘ਚ ਖਰੀਦਿਆ ਜਾ ਸਕਦਾ ਹੈ। ਪਰ ਫਿਲਹਾਲ ਐਮਾਜ਼ਨ ਇੰਡੀਆ ‘ਤੇ ਇਹ ਕੇਵਲ ਗੋਲਡ ਰੰਗ ‘ਚ ਉਪਲੱਬਧ ਹੈ। ਗ੍ਰੇਟ ਇੰਡੀਅਨ ਫੇਸਟਿਵਲ ‘ਤੇ ਦਿੱਤੇ ਗਏ ਆਫਰ ‘ਚ ਕਿਸੇ ਡਿਵਾਇਸ ਦੀ ਖਰੀਦਾਰੀ ਲਈ ਸਿਟੀਬੈਂਕ ਕ੍ਰੈਡਿਟ ਅਤੇ ਡੈਬਿੱਟ ਕਾਰਡ ਦਾ ਇਸਤੇਮਾਲ ਕਰਨ ‘ਤੋਂ ਇਲਾਵਾ ਡਿਸਕਾਊਟ ਦਾ ਮੁਨਾਫ਼ਾ ਲਿਆ ਜਾ ਸਕਦਾ ਹੈ ।

4

redmi mi max prime ‘ਚ 1080×920 ਪਿਕਸਲ ਰੈਜ਼ੂਲੇਸ਼ਨ ਵਾਲੀ 6.44 ਇੰਚ ਦੀ ਡਿਸਪਲੇ ਜੋ ਕਾਰਨਿੰਗ ਗੋਰਿੱਲਾ ਗਲਾਸ 3 ਨਾਲ ਕੋਟੇਡ ਹੈ। ਇਹ ਸਮਾਰਟਫੋਨ ਸਨੈਪਡਰੈਗਨ 652 ਪ੍ਰੋਸੈਸਰ ਨਾਲ ਲੈਸ ਹੈ। ਇਸ ‘ਚ 4ਜੀ. ਬੀ ਰੈਮ ਅਤੇ 128ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਂਡ੍ਰਾਇਡ 6.0.1 ਮਾਰਸ਼ਮੈਲੋ ‘ਤੇ ਆਧਾਰਿਤ ਇਸ ਸਮਾਰਟਫੋਨ ‘ਚ ਡਿਊਲ ਸਿਮ ਸਲਾਟ ਦਿੱਤਾ ਗਿਆ ਹੈ। ਜਿਸ ‘ਚ ਦੋਨਾਂ ਹੀ ਸਿਮ ‘ਚ 4ਜੀ ਦਾ ਇਸਤੇਮਾਲ ਕਰ ਸਕਦੇ ਹਨ।

  • ਹੋਮ
  • Photos
  • ਖ਼ਬਰਾਂ
  • ਉਡੀਕ ਖਤਮ, ਹੁਣ ਖਰੀਦ ਸਕਦੇ ਹੋ redmi mi max prime
About us | Advertisement| Privacy policy
© Copyright@2026.ABP Network Private Limited. All rights reserved.