ਦੁਨੀਆ ਦਾ ਸਭ ਤੋਂ ਮਹਿੰਗਾ ਜਹਾਜ਼

ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਜਹਾਜ਼ 'ਸੈਵਨ ਸੀ ਐਕਸਪਲੋਰਰ'
ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਜਹਾਜ਼ 'ਸੈਵਨ ਸੀ ਐਕਸਪਲੋਰਰ'
ਇਸ ਲਿਹਾਜ਼ ਨਾਲ ਵੇਖੀਏ ਤਾਂ ਇਸ ਜਹਾਜ਼ ਦਾ ਇੱਕ ਦਿਨ ਦਾ ਕਿਰਾਇਆ ਕਰੀਬ 23 ਕਰੋੜ ਰੁਪਏ ਹੋਏਗਾ।
ਸਿਰਫ ਇੰਨਾ ਹੀ ਨਹੀਂ ਇਸ ਦੇ ਨਾਲ ਹੀ ਜਹਾਜ਼ 'ਤੇ 542 ਕਰੂ ਮੈਂਬਰ ਵੀ ਮੌਜੂਦ ਹੋਣਗੇ।
ਖਬਰਾਂ ਮੁਤਾਬਕ ਇਹ ਜਹਾਜ਼ 20 ਜੁਲਾਈ ਨੂੰ ਮੌਂਟੇ ਕਾਰਲੋ ਤੋਂ ਆਪਣੀ ਯਾਤਰਾ ਆਰੰਭ ਕਰੇਗਾ।
ਤੁਸੀਂ ਵੀ ਲਗਜ਼ਰੀ ਸਹੂਲਤਾਂ ਨਾਲ ਸੈਰ ਸਪਾਟੇ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਕਿਉਂਕਿ ਤੁਹਾਡੀਆਂ ਤਮਾਮ ਸਹੂਲਤਾਂ ਨੂੰ ਧਿਆਨ ਰੱਖਦੇ ਹੋਏ ਇੱਕ ਅਜਿਹਾ ਜਹਾਜ਼ ਤਿਆਰ ਕੀਤਾ ਗਿਆ ਹੈ ਜੋ ਨਾ ਸਿਰਫ ਤੁਹਾਨੂੰ ਇੱਕ ਸ਼ਾਨਦਾਰ ਸਫਰ ਕਰਾਏਗਾ ਬਲਕਿ ਇੱਕ ਲਾਜਵਾਬ ਤਜਰਬਾ ਵੀ ਦੇਵੇਗਾ।
ਇਸ ਪੈਕੇਜ ਤਹਿਤ ਤੁਹਾਨੂੰ 14 ਦਿਨ ਦੀ ਸੈਰ ਲਈ 42,799 ਬ੍ਰਿਟਿਸ਼ ਪੌਂਡ ਯਾਨੀ ਕਰੀਬ 42,97,083 ਰੁਪਏ ਖਰਚ ਕਰਨੇ ਪੈਣਗੇ।
ਸਿਰਫ ਇਹ ਹੀ ਨਹੀਂ ਕੰਪਨੀ ਵੱਲੋਂ ਤੁਹਾਨੂੰ ਇਸ ਲਈ ਇੱਕ ਪੈਕੇਜ ਵੀ ਦਿੱਤਾ ਜਾ ਰਿਹਾ ਹੈ।
ਇਸ ਜਹਾਜ਼ ਵਿੱਚ ਇੱਕ ਵਿਅਕਤੀ ਦੇ ਇੱਕ ਰਾਤ ਵਿੱਚ ਠਹਿਰਣ ਦਾ ਖਰਚ 3057 ਬ੍ਰਿਟਿਸ਼ ਪੌਂਡ ਯਾਨੀ ਕਰੀਬ 3,06,823 ਰੁਪਏ ਹੋਏਗਾ।
'ਡੇਲੀ ਮੇਲ' ਵਿੱਚ ਛਪੀ ਖਬਰ ਮੁਤਾਬਕ ਇਸ ਜਹਾਜ਼ ਵਿੱਚ ਤੁਹਾਨੂੰ ਐਸ਼ੋ-ਆਰਾਮ ਦੀ ਹਰ ਸਹੂਲਤ ਮਿਲੇਗੀ।
ਇਸ ਦੌਰਾਨ ਇਸ ਜਹਾਜ਼ 'ਤੇ 750 ਯਾਤਰੀ ਸਵਾਰ ਹੋਣਗੇ।