ਜੀਓ ਦੀ ਇੱਕ ਵਾਰ ਫਿਰ ਦਮਦਾਰ ਵਾਪਸੀ, ਜਾਣੋ ਕੀ-ਕੀ ਸੌਗਾਤ

ਇਸ ਦੇ ਇਲਾਵਾ ਕੋਈ ਰਿਚਾਰਜ਼ 'ਤੇ ਜੀਓ ਆਫਰ ਦੇ ਰਹੇ ਹਨ। ਇਹ ਆਫਰ ਜਾਣਨ ਲਈ ਤੁਸੀਂ ਮਾਈਜੀਓ ਐਪ 'ਤੇ ਜਾਓ। ਕਿਸ ਰਿਚਾਰਜ਼ 'ਤੇ ਕੀ ਆਫਰ ਲੈ ਸਕਦੇ ਹੋ।
ਜੇਕਰ ਤੁਹਾਡੇ ਕੋਲ ਪ੍ਰੋਮੋਕੋਡ ਨਹੀਂ ਹੈ ਤਾਂ ਤੁਸੀਂ ਪੇਟੀਐਮ ਦੇ ਆਫਰ ਸਿਲੈਕਸ਼ਨ ਵਿੱਚ ਜਾ ਕੇ ਆਪਣਾ ਆਫਰ ਚੈੱਕ ਕਰ ਸਕਦੇ ਹਨ। ਇੱਥੇ ਵੀ ਤੁਹਾਨੂੰ ਪ੍ਰੋਮੋਕੇਡ ਮਿਲ ਜਾਏਗਾ।
ਰਿਲਾਇੰਸ ਜੀਓ ਆਪਣੇ ਨੈੱਟਵਰਕ ਯੂਜਰਜ਼ ਲਈ ਇੱਕ ਵਾਰ ਮੁੜ ਜ਼ਬਰਦਸਤ ਆਫਰ ਲੈ ਕੇ ਆਇਆ ਹੈ। ਟੈਲੀਕਾਮ ਦੀ ਦੁਨੀਆ ਵਿੱਚ ਆਪਣੇ ਸਸਤੇ ਆਫਰ ਨਾਲ ਜੀਓ ਇੱਕ ਤੋਂ ਬਾਅਦ ਇੱਖ ਧਮਾਕਾ ਕਰਦਾ ਜਾ ਰਿਹਾ ਹੈ।
ਇਸ ਤੋਂ ਬਾਅਦ ਆਪਣਾ 10 ਡਿਜਿਟ ਜੀਓ ਨੰਬਰ ਪਾਓ। ਰਿਚਾਰਜ਼ ਅਮਾਊਂਟ ਪਾਓ। ਇਸ ਮਗਰੋਂ ਪ੍ਰੋਮੋਕੋਡ ਸਿਲੈਕਸ਼ਨ ਵਿੱਚ ਆਪਣਾ ਪ੍ਰੋਮੋਕੋਡ ਪਾਓ ਤੇ ਰਿਚਾਰਜ਼ ਕਰੋ। ਇਸ ਦੇ ਅਗਲੇ 24 ਘੰਟਿਆਂ ਵਿੱਚ ਕੈਸ਼ਬੈਕ ਮਿਲ ਜਾਏਗਾ।
ਇਸ ਆਫਰ ਲਈ ਜੀਓ ਯੂਜਰਜ਼ ਨੂੰ ਕੁਝ ਸਟੈਪ ਨੂੰ ਫਾਲੋ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਪੇਟੀਐਮ ਐਪ ਖੋਲ੍ਹੋ। ਇਸ ਐਪ ਵਿੱਚ ਮੋਬਾਈਲ ਰਿਚਾਰਜ਼ ਸਿਲੈਕਸ਼ਨ ਵਿੱਚ ਜਾਵੋ। ਪੋਸਟਪੇਡ ਜਾਂ ਪ੍ਰੀਪੇਡ ਜੋ ਵੀ ਯੂਜਰ ਹੋਵੇ ਚੁਣੋ।
ਇਸ ਤੋਂ ਇਲਾਵਾ ਤੁਹਾਨੂੰ ਪੇਟੀਐਮ ਦੇ ਆਫਰ ਸਿਲੈਕਸ਼ਨ ਵਿੱਚ ਵੀ ਕੈਸ਼ਬੈਕ ਆਫਰ ਦਾ ਪ੍ਰੋਮੋ ਕੇਡ ਮਿਲ ਸਕਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਇਹ ਆਫਰ ਲੈ ਸਕਦੇ ਹੋ।
ਜਿੱਥੇ ਗਾਹਕਾਂ ਨੂੰ ਇਸ ਆਫਰ ਲਈ ਪਹਿਲਾਂ ਤੋਂ ਪ੍ਰੋਮੋ ਕੋਡ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਤੁਸੀਂ ਕੇਸ਼ਬੈਕ ਪਾ ਸਕਦੇ ਹੋ।
ਜੀਓ ਆਪਣੇ ਗਾਹਕਾਂ ਨੂੰ ਰਿਚਾਰਜ਼ 'ਤੇ ਕੈਸ਼ਬੈਕ ਆਫਰ ਦੇ ਰਿਹਾ ਹੈ। ਪੇਟੀਐਮ 'ਤੇ 300 ਰੁਪਏ ਦੇ ਰਿਚਾਰਜ਼ 'ਤੇ ਯੂਜਰ 76 ਰੁਪਏ ਦਾ ਕੈਸ਼ਬੈਕ ਪਾ ਸਕੇਗਾ।