ਦੁਨੀਆ ਦਾ ਸਭ ਤੋਂ ਸਸਤਾ ਫੋਨ
ਏਬੀਪੀ ਸਾਂਝਾ | 16 Feb 2017 03:41 PM (IST)

1
ਰਿਲਾਇੰਸ ਜੀਓ ਨੇ ਲਾਂਚ ਹੋਣ ਤੋਂ ਬਾਅਦ ਛੇ ਮਹੀਨੇ ਵਿੱਚ 10 ਕਰੋੜ ਯੂਜ਼ਰ ਆਪਣੇ ਨਾਲ ਜੋੜ ਲਏ ਹਨ। ਕੰਪਨੀ ਨੇ ਜੀਓ ਦੇ ਨਾਲ ਸਸਤਾ ਮੋਬਾਈਲ ਸੈੱਟ LYF ਵੀ ਲਾਂਚ ਕੀਤਾ ਸੀ।
2
ਇਹ ਦੁਨੀਆ ਦਾ ਸਭ ਤੋਂ ਸਸਤਾ ਮੋਬਾਈਲ ਹੈਂਡ ਸੈੱਟ ਹੈ।
3
LYF ਮੋਬਾਈਲ ਸੈੱਟ ਦੀ ਕੀਮਤ 3,399 ਰੁਪਏ ਤੋਂ ਸ਼ੁਰੂ ਹੁੰਦੀ ਹੈ।
4
ਕੰਪਨੀ LYF ਕੈਟਾਗਰੀ ਤਹਿਤ 25 ਤੋਂ ਜ਼ਿਆਦਾ ਫ਼ੋਨ ਸੈੱਟ ਲਾਂਚ ਕੀਤੇ ਹਨ।
5
ਇਹ ਦੁਨੀਆ ਭਰ ਦਾ ਸਭ ਤੋਂ ਸਸਤਾ 4G ਹੈਂਡਸੈੱਟ ਹੈ।