✕
  • ਹੋਮ

Renault ਦਾ ਨਵਾਂ ਤੋਹਫਾ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  09 Mar 2017 06:21 PM (IST)
Renault ਦਾ ਨਵਾਂ ਤੋਹਫਾ, ਦੇਖੋ ਤਸਵੀਰਾਂ
1

Renault ਦੇ ਮੈਨੇਜਿੰਗ ਡਾਇਰੈਕਟਰ ਅਤੇ ਕੰਟਰੀ ਸੀ.ਈ.ਓ ਸੁਮਿਤ ਸਾਹਿਨੀ ਮੁਤਾਬਕ ਗ੍ਰਾਹਕ ਦੀਆਂ ਜਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਇਹ ਨਵੀਂ ਕਾਰ ਪੇਸ਼ ਕੀਤੀ ਹੈ। ਇਸ ਕਾਰ ਨੂੰ ਖਾਸ ਤੌਰ ‘ਤੇ ਨੌਜਵਾਨ ਜਨਰੇਸ਼ਨ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ। ਨਾਲ ਹੀ ਕਿਹਾ ਗਿਆ ਕਿ ਅਸੀ ਲੋਕਾਂ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖ ਦੇ ਹੋਏ ਨਵੇਂ ਪ੍ਰੋਡਕਟਸ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਲੋਕ ਕਾਫ਼ੀ ਪਸੰਦ ਵੀ ਕਰਦੇ ਹਾਂ।

2

ਆਟੋਮੋਬਾਈਲ ਕੰਪਨੀ Renault ਨੇ ਨਵੀਂ Kwid Climber ਭਾਰਤ ‘ਚ ਲਾਂਚ ਕਰ ਦਿੱਤੀ ਹੈ। ਇਸ ਕਾਰ ਦੇ 5 ਸਪੀਡ ਮੈਨੂਅਲ ਟਰਾਂਸਮਿਸ਼ਨ ਵੇਰਿਅੰਟ ਦੀ ਕੀਮਤ 4.30 ਲੱਖ ਰੁਪਏ ਰੱਖੀ ਗਈ ਹੈ। ਇਸ ਦਾ AMT ਆਟੋਮੈਟਿਕ ਵੇਰਿਅੰਟ 4.60 ਲੱਖ ਰੁਪਏ ਕੀਮਤ ‘ਚ ਮਿਲੇਗਾ। ਇਹ ਕਾਰ ਤਿੰਨ ਕਲਰ ਆਪਸ਼ਨਸ ‘ਚ ਵਿਕਰੀ ਲਈ ਉਪਲੱਬਧ ਹੋਵੇਗੀ।

3

ਕੰਪਨੀ ਨੇ ਇਸ ਕਾਰ ਚ 999 ਸੀ.ਸੀ ਦਾ 3 ਸਿਲੈਂਡਰ 12 ਵਾਲਵ ਪੈਟਰੋਲ ਇੰਜਣ ਲੱਗਾ ਹੈ ਜੋ 67 ਬੀ. ਐੱਚ.ਪੀ ਦੀ ਪਾਵਰ ਅਤੇ 91 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। Renault ਨੇ ਦਾਅਵਾ ਕੀਤਾ ਹੈ ਕਿ ਇਸ ਇੰਜਣ ਤੋਂ ਇਹ ਕਾਰ 23.01 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦਿੰਦੀ ਹੈ। ਕੰਪਨੀ ਮੁਤਾਬਕ ਇਸ ਕਾਰ ਦੇ ਇੰਟੀਰਿਅਰ ‘ਚ 17 ਤਰ੍ਹਾਂ ਦੇ ਬਦਲਾਵ ਕੀਤੇ ਗਏ ਹਨ ਜਿਸ ਨਾਲ ਕਾਰ ਦੀ ਕੀਮਤ ‘ਚ 29,000 ਰੁਪਏ ਦਾ ਵਾਧਾ ਹੋਇਆ ਹੈ।

4

  • ਹੋਮ
  • Photos
  • ਖ਼ਬਰਾਂ
  • Renault ਦਾ ਨਵਾਂ ਤੋਹਫਾ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.