ਅੱਜ ਲੌਂਚ ਹੋ ਰਹੀ ਨਵੀਂ DUSTER, ਇਹ ਬਦਲਾਅ ਖਿੱਚਣਗੇ ਤੁਹਾਡਾ ਧਿਆਨ
ਏਬੀਪੀ ਸਾਂਝਾ | 08 Jul 2019 11:03 AM (IST)

1
ਰਿਨੌਲਟ ਦੀ ਡਸਟਰ ਫੇਸਲਿਫਟ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਨਵੀਂ ਡਸਟਰ ਨੂੰ 8 ਜੁਲਾਈ ਯਾਨੀ ਕਿ ਅੱਜ ਲਾਂਚ ਕੀਤਾ ਜਾਵੇਗਾ।
2
3
4
ਡਸਟਰ ਦੀ ਮੌਜੂਦਾ ਕੀਮਤ ਅੱਠ ਲੱਖ ਤੋਂ ਸ਼ੁਰੂ ਹੋ ਕੇ 13.09 ਲੱਖ ਰੁਪਏ ਦਰਮਿਆਨ ਹੈ। ਉਮੀਦ ਹੈ ਕਿ ਡਸਟਰ ਫੇਸਲਿਫਟ ਦੇ ਮੁੱਲ ਵਿੱਚ ਵਾਧਾ ਹੋ ਸਕਦਾ ਹੈ। ਇਸ ਦਾ ਮੁਕਾਬਲਾ ਮਾਰੂਤੀ ਐਸ ਕਰਾਸ, ਹੁੰਡਈ ਕ੍ਰੇਟਾ ਤੇ ਨਿਸਾਨ ਕਿਕਸ ਨਾਲ ਹੋਵੇਗਾ।
5
ਹਾਲਾਂਕਿ, ਇੰਜਣ ਦੀ ਜਾਣਕਾਰੀ ਲੌਂਚ ਤੋਂ ਬਾਅਦ ਹੀ ਸਾਫਫ ਹੋਵੇਗੀ। ਪਰ ਅੰਦਾਜ਼ਾ ਹੈ ਕਿ ਰੈਨੋ ਡਸਟਰ ਫੇਸਲਿਫਟ ਮੌਜੂਦਾ 1.5 ਲੀਟਰ ਵਾਲਾ ਪੈਟਰੋਲ ਅਤੇ ਡੀਜ਼ਲ ਇੰਜਣ ਨਾਲ ਹੀ ਆ ਸਕਦੀ ਹੈ।
6
ਕੰਪਨੀ ਇਸ ਵਾਰ ਡੈਸ਼ਬੋਰਡ ਦਾ ਡਿਜ਼ਾਈਨ ਬਦਲਣ ਦੇ ਨਾਲ-ਨਾਲ ਨਵਾਂ ਸਟੇਅਰਿੰਗ ਵ੍ਹੀਲ ਵੀ ਦੇ ਸਕਦੀ ਹੈ।
7
ਰੈਨੋ ਡਸਟਰ ਫੇਸਲਿਫਟ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵਾਂ ਬੰਪਰ, ਨਵਾਂ ਬੋਨਟ, ਕ੍ਰੋਮ ਵਾਲੀ ਗਰਿੱਲ, ਨਵੇਂ ਪ੍ਰੌਜੈਕਟਰ ਹੈਡਲੈਂਪ, ਨਵੇਂ ਡੇਅ ਟਾਈਮ ਰਨਿੰਗ ਲੈਂਪ ਸਮੇਤ ਕਈ ਹੋਰ ਬਦਲਾਅ ਦੇਖਣ ਨੂੰ ਮਿਲਣਗੇ।