ਰੈਨੋ ਨੇ ਲਾਈ ਆਫਰਸ ਦੀ ਝੜੀ, ਕਾਰਾਂ ਖਰੀਦਣ ਦਾ ਸੁਨਹਿਰੀ ਮੌਕਾ
ਏਬੀਪੀ ਸਾਂਝਾ
Updated at:
21 Aug 2019 12:49 PM (IST)
1
ਇਸ ਤੋਂ ਇਲਾਵਾ ਕੁਇਡ 'ਤੇ 10-10 ਹਜ਼ਾਰ ਰੁਪਏ ਦੀ ਨਕਦ ਛੋਟ ਤੇ ਐਕਸਚੇਂਜ ਬੋਨਸ ਦੇ ਰੂਪ ਵਿੱਚ ਕੁੱਲ 20,000 ਰੁਪਏ ਦਾ ਵਾਧੂ ਬੋਨਸ ਵੀ ਉਪਲੱਬਧ ਹੈ।
Download ABP Live App and Watch All Latest Videos
View In App2
ਇਸ ਦੇ ਨਾਲ ਹੀ ਇਸ ਦੇ 800 ਸੀਸੀ ਵਾਲੇ ਐਸਟੀਡੀ, ਆਰਐਕਸਈ ਤੇ ਆਰਐਕਸਐਲ ਵੈਰੀਐਂਟ ਨੂੰ ਛੱਡ ਕੇ, ਹੋਰ ਸਾਰੇ ਵਰਸ਼ਨਾਂ 'ਤੇ 4 ਸਾਲ/1 ਲੱਖ ਕਿਲੋਮੀਟਰ ਦੀ ਮੁਫਤ ਵਾਰੰਟੀ ਵੀ ਦਿੱਤੀ ਜਾ ਰਹੀ ਹੈ।
3
ਰੈਨੋ ਦੀ ਹੈਚਬੈਕ ਕਵਿਡ ਨੂੰ ਜ਼ੀਰੋ ਡਾਊਨਪੇਮੈਂਟ 'ਤੇ ਖਰੀਦਿਆ ਜਾ ਸਕਦਾ ਹੈ। ਰੈਨੋ ਇਸ ਕਾਰ ਦੇ ਹਰ ਵਰਸ਼ਨ 'ਤੇ ਨਕਦ ਛੋਟ ਵੀ ਦੇ ਰਹੀ ਹੈ।
4
ਜੇ ਤੁਸੀਂ ਇਸ ਮਹੀਨੇ ਰੈਨੋ ਦੀ ਕੋਈ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਕੰਪਨੀ ਆਪਣੀ ਲਾਈਨਅਪ ਵਿੱਚ ਕੁਝ ਕਾਰਾਂ 'ਤੇ ਨਕਦ ਛੋਟ, ਕਾਰਪੋਰੇਟ ਬੋਨਸ, ਮੁਫਤ ਇਸ਼ੋਰੈਂਸ ਤੇ ਹੋਰ ਬਹੁਤ ਸਾਰੇ ਆਫਰ ਪੇਸ਼ ਕਰ ਰਹੀ ਹੈ। ਇਹ ਆਫਰ ਸਿਰਫ 31 ਅਗਸਤ, 2019 ਤੱਕ ਲਾਗੂ ਰਹਿਣਗੇ।
- - - - - - - - - Advertisement - - - - - - - - -