ਇਸ ਧੀ ਨੇ ਕੀਤਾ ਲੁਧਿਆਣਾ ਦਾ ਨਾਮ ਰੌਸ਼ਨ
ਏਬੀਪੀ ਸਾਂਝਾ | 13 May 2017 05:27 PM (IST)

1
ਅਮੀਸ਼ਾ ਪੜ-ਲਿਖ ਕੇ ਪ੍ਰੋਫੈਸਰ ਬਣਨਾ ਚਾਹੁੰਦੀ ਹੈ। ਇਸੇ ਹੀ ਸਕੂਲ ਦੇ ਸ਼ਿਵਮ ਨੇ ਸਪੋਰਟਸ ਕੋਟੇ ਵਿੱਚ 100 ਫੀਸਦ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਚਮਕਾਇਆ ਹੈ।
2
ਨਤੀਜੇ ਤੋਂ ਬਾਅਦ ਅਮੀਸ਼ਾ ਦੇ ਆਰ.ਐਸ ਮਾਡਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਹੈ
3
ਪਹਿਲਾ ਸਥਾਨ ਲੁਧਿਆਣਾ ਜ਼ਿਲੇ ਦੀ ਅਮੀਸ਼ਾ ਅਰੋੜਾ ਨੇ 98.44 ਫੀਸਦ ਅੰਕਾਂ ਨਾਲ ਹਾਸਲ ਕੀਤਾ ਹੈ
4
ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਨੇ 2016-17 ਸੈਸ਼ਨ ਦੇ ਬਾਰਵੀਂ ਦੇ ਅਕਾਦਮਿਕ ਨਤੀਜਿਆਂ ਦੇ ਐਲਾਨ ਤੋਂ ਬਾਅਦ ਮੋਹਰੀ ਬੱਚਿਆਂ ਦੇ ਸਕੂਲਾਂ ਅਤੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।