✕
  • ਹੋਮ

ਰਿਚਾ ਚੱਢਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

ਏਬੀਪੀ ਸਾਂਝਾ   |  20 Jan 2018 06:28 PM (IST)
ਰਿਚਾ ਚੱਢਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
1

2

ਉੱਥੇ ਉਨ੍ਹਾਂ ਨੂੰ 7,19,000 ਲੋਕ ਫ਼ੋਲੋ ਕਰਦੇ ਹਨ।

3

ਰਿਚਾ ਸੋਸ਼ਲ ਮੀਡੀਆ ਸਾਈਟ ਦੀ ਮਸ਼ਹੂਰ ਅਦਾਕਾਰ ਹੈ।

4

ਹਾਲ ਹੀ ਵਿੱਚ, ਉਨ੍ਹਾਂ ਦੀ ਫਿਲਮ 'ਫੁਕਰੇ ਰਿਟਰਨਜ਼' ਨੇ ਬਾਕਸ ਆਫਿਸ ਖੀਬ ਕਮਾਲ ਕੀਤਾ ਹੈ।

5

ਫਿਲਮ 'ਗੈਂਗ ਆਫ ਵਾਸੇਪੁਰ', 'ਫੁਕਰੇ' ਤੇ 'ਮਸਾਨ' ਦੀ ਅਦਾਕਾਰਾ ਰਿਚਾ ਚੱਢਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਖੂਬਸੂਰਤ ਤਸਵੀਰਾਂ ਪਾਈਆਂ।

6

ਬਾਲੀਵੁੱਡ ਐਕਸਪ੍ਰੈਸ ਦੀ ਅਦਾਕਾਰਾ ਰਿਚਾ ਚੱਢਾ ਦੀਆਂ ਤਸਵੀਰਾਂ ਹਨ।

  • ਹੋਮ
  • Photos
  • ਖ਼ਬਰਾਂ
  • ਰਿਚਾ ਚੱਢਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.