✕
  • ਹੋਮ

ਰਿਕਸ਼ੇ ਵਾਲੇ ਦਾ IAS ਅਫਸਰ ਬੇਟਾ

ਏਬੀਪੀ ਸਾਂਝਾ   |  01 May 2017 08:09 PM (IST)
ਰਿਕਸ਼ੇ ਵਾਲੇ ਦਾ IAS ਅਫਸਰ ਬੇਟਾ
1

ਇੱਕ ਰਿਕਸ਼ਾ ਚਾਲਕ ਦਾ ਬੇਟਾ ਗੋਬਿੰਦ IAS ਬਣ ਗਿਆ।

2

ਅਫਸਰ ਬਣਨ ਤੋਂ ਬਾਅਦ ਗੋਬਿੰਦ ਦਾ ਨਵਾਂ ਘਰ

3

ਪੈਸੇ ਦੀ ਕਮੀਂ ਦੇ ਕਾਰਨ ਗੋਬਿੰਦ ਨੇ ਆਪਣੀ ਪੜਾਈ ਪੁਰਾਣੀਆਂ ਕਿਤਾਬਾਂ ਤੋਂ ਹੀ ਕੀਤੀ।

4

ਬੀ ਏ ਕਰਨ ਤੋਂ ਬਾਅਦ 2006 ਵਿੱਚ ਗੋਬਿੰਦ ਨੇ ਸਿਵਲ ਸਰਵਿਸ ਦੀ ਪੜਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ 2007 ਵਿੱਚ ਉਹ ਇਮਤਿਹਾਨ ਪਾਸ ਕਰ ਗਿਆ।

5

ਵਾਰਾਨਸੀ ਦੇ ਰਹਿਣ ਵਾਲੇ ਨਰਾਇਣਨ ਜੈਸਵਾਲ ਨੇ ਦੱਸਿਆ ਕਿ ਉਸ ਨੇ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਪੜਾਇਆ ਅਤੇ IAS ਅਫਸਰ ਬਣਾਇਆ।

  • ਹੋਮ
  • Photos
  • ਖ਼ਬਰਾਂ
  • ਰਿਕਸ਼ੇ ਵਾਲੇ ਦਾ IAS ਅਫਸਰ ਬੇਟਾ
About us | Advertisement| Privacy policy
© Copyright@2026.ABP Network Private Limited. All rights reserved.