✕
  • ਹੋਮ

ਸ਼ਾਨਦਾਰ ਰਿਹਾ Rio ਦਾ ਆਗਾਜ਼

ਏਬੀਪੀ ਸਾਂਝਾ   |  06 Aug 2016 10:57 AM (IST)
ਸ਼ਾਨਦਾਰ ਰਿਹਾ Rio ਦਾ ਆਗਾਜ਼

ਖੇਡਾਂ ਦਾ ਮਹਾਂ ਕੁੰਭ ਉਲੰਪਿਕ ਬਰਾਜ਼ੀਲ ਦੇ ਸ਼ਹਿਰ ਰੀਓ ਵਿਖੇ ਸ਼ੁਰੂ ਹੋ ਗਿਆ। ਖੇਡਾਂ ਦਾ ਉਦਘਾਟਨੀ ਸਮਾਗਮ ਕਾਫ਼ੀ ਸ਼ਾਨਦਾਰ ਰਿਹਾ।

1

ਖੇਡਾਂ ਦਾ ਮਹਾਂ ਕੁੰਭ ਉਲੰਪਿਕ ਬਰਾਜ਼ੀਲ ਦੇ ਸ਼ਹਿਰ ਰੀਓ ਵਿਖੇ ਸ਼ੁਰੂ ਹੋ ਗਿਆ। ਖੇਡਾਂ ਦਾ ਉਦਘਾਟਨੀ ਸਮਾਗਮ ਕਾਫ਼ੀ ਸ਼ਾਨਦਾਰ ਰਿਹਾ।

2

ਭਾਰਤ ਨੂੰ ਸ਼ੂਟਿੰਗ, ਤੀਰ-ਅੰਦਾਜ਼ੀ, ਰੇਸ ਲਿੰਗ, ਬਾਕਸਿੰਗ, ਬੈਡਮਿੰਟਨ ਅਤੇ ਟੈਨਿਸ ਵਿੱਚ ਤਗਮਿਆਂ ਦੀ ਉਮੀਦ ਹੈ।

3

ਉਲੰਪਿਕ ਦੇ ਦੌਰਾਨ ਸਾਂਬਾ ਡਾਂਸ ਉਦਘਾਟਨੀ ਸਮਾਗਮ ਦੌਰਾਨ ਸਭ ਦੀ ਖਿੱਚ ਦਾ ਕੇਂਦਰ ਰਿਹਾ।

4

ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨੇ ਸਮਾਗਮ ਵਿੱਚ ਸ਼ਾਮਲ ਹੋਣਾ ਸੀ, ਪਰ ਤਬੀਅਤ ਖ਼ਰਾਬ ਹੋਣ ਕਾਰਨ ਉਹ ਨਹੀਂ ਆ ਸਕੇ।

5

6

ਭਾਰਤ ਦੇ 119 ਖਿਡਾਰੀ ਇਹਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

7

ਉਲੰਪਿਕ ਖੇਡਾਂ ਵਿੱਚ ਭਾਰਤੀ ਦਲ ਦੀ ਅਗਵਾਈ ਸ਼ੂਟਰ ਅਭਿਨਵ ਬਿੰਦਰਾ।

8

ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ 56 ਮਹਿਲਾ ਖਿਡਾਰੀ ਹਨ।

9

ਭਾਰਤ ਦੇ 119 ਖਿਡਾਰੀ 15 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਸ਼ਾਨਦਾਰ ਰਿਹਾ Rio ਦਾ ਆਗਾਜ਼
About us | Advertisement| Privacy policy
© Copyright@2026.ABP Network Private Limited. All rights reserved.