✕
  • ਹੋਮ

ਰੋਹਿਤ ਸ਼ਰਮਾ ਨੂੰ ਪਿਛਾੜ ਰਿਸ਼ਭ ਪੰਤ ਨੇ ਰਚਿਆ ਇਤਿਹਾਸ

ਏਬੀਪੀ ਸਾਂਝਾ   |  14 Jan 2018 07:23 PM (IST)
ਰੋਹਿਤ ਸ਼ਰਮਾ ਨੂੰ ਪਿਛਾੜ ਰਿਸ਼ਭ ਪੰਤ ਨੇ ਰਚਿਆ ਇਤਿਹਾਸ
1

ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਭਾਰਤੀ ਟੀਮ ਦੇ ਪੱਖ ਤੋਂ ਖੇਡ ਚੁੱਕੇ ਹਨ। ਆਈਪੀਐਲ ਵਿੱਚ ਦਿੱਲੀ ਡੇਅਰਡੈਵਿਲਜ਼ ਲਈ ਖੇਡਦਾ ਹੈ, ਜਦਕਿ ਪੰਤ ਨੇ ਇੱਕ ਵਾਰ ਫਿਰ ਦਿੱਲੀ ਦੀ ਟੀਮ ਨੂੰ ਇਸ ਸੀਜ਼ਨ ਵਿੱਚ ਵਾਪਸ ਲੈ ਕੇ ਆਂਦਾ। ਇਸ ਤੋਂ ਪਹਿਲਾਂ ਪੰਤ ਨੇ ਜੰਮੂ ਤੇ ਕਸ਼ਮੀਰ ਦੇ ਵਿਰੁੱਧ 33 ਗੇਂਦਾਂ ਵਿੱਚ 51 ਦੌੜਾਂ ਵੀ ਬਣਾਈਆਂ। ਰਿਸ਼ਭ ਪੰਤ ਨੇ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫ਼ੀ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।

2

ਕ੍ਰਿਸ ਗੇਲ ਨੇ 30 ਗੇਂਦਾਂ ਵਿੱਚ ਸੈਂਕੜਾ ਬਣਾਇਆ ਸੀ ਜੋ ਨੰਬਰ ਵਨ ਹੈ। ਗੇਲ ਨੇ 2013 ਵਿੱਚ ਪੁਣੇ ਵਾਰੀਅਰਜ਼ ਵਿਰੁੱਧ ਇਹ ਸਕੋਰ ਬਣਾਇਆ ਸੀ।

3

ਪਿਛਲੇ ਸਾਲ ਰੋਹਿਤ ਸ਼ਰਮਾ ਦੇ 35 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ।

4

ਰਿਸ਼ਭ ਪੰਤ ਨੇ 32 ਗੇਂਦਾਂ ਵਿੱਚ ਸੈਂਕੜਾ ਬਣਾਇਆ ਤੇ ਟੀ-20 ਵਿੱਚ ਦੂਜਾ ਸਭ ਤੋਂ ਤੇਜ਼ ਸੈਂਕੜਾ ਬਣਾਇਆ। ਸਿਰਫ ਇਹ ਨਹੀਂ, ਉਹ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ।

5

ਰਿਸ਼ਭ ਪੰਤ ਨੇ 38 ਗੇਂਦਾਂ ਵਿੱਚ ਅੱਠ ਚੌਕੇ ਤੇ 12 ਛੱਕੇ ਲਾਏ।

6

7

ਦਿੱਲੀ ਨੇ ਟਾਸ ਜਿੱਤ ਕੇ ਹਿਮਾਚਲ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ। ਹਿਮਾਚਲ ਦੀ ਟੀਮ ਨੇ 20 ਓਵਰਾਂ ਵਿੱਚ 145 ਦੌੜਾਂ ਬਣਾਈਆਂ।

8

ਅੱਜ ਟੀ 20 ਟਰਾਫੀ ਦੇ ਉੱਤਰੀ ਜ਼ੋਨ ਵਿੱਚ ਦਿੱਲੀ ਨੇ ਹਿਮਾਚਲ ਪ੍ਰਦੇਸ਼ ਨੂੰ 10 ਵਿਕਟ ਨਾਲ ਹਰਾਇਆ। ਇਸ ਵਿੱਚ ਰਿਸ਼ਭ ਪੰਤ ਨੇ ਇਕਤਰਫਾ ਮੈਚ ਜਿੱਤਿਆ।

9

ਸਈਅਦ ਮੁਸ਼ਤਾਰ ਅਲੀ ਟਰਾਫੀ ਵਿੱਚ ਦੇਸ਼ ਦੇ ਨੌਜਵਾਨ ਬੱਲੇਬਾਜ਼ੀ ਰਿਸ਼ਭ ਪੰਤ ਨੇ ਇਤਿਹਾਸ ਰਚਿਆ ਹੈ ਜੋ ਵਿਸ਼ਵ ਕ੍ਰਿਕਟ ਦੇ ਵੱਡੇ ਕ੍ਰਿਕਟਰ ਵੀ ਨਹੀਂ ਰਚ ਸਕੇ।

  • ਹੋਮ
  • Photos
  • ਖ਼ਬਰਾਂ
  • ਰੋਹਿਤ ਸ਼ਰਮਾ ਨੂੰ ਪਿਛਾੜ ਰਿਸ਼ਭ ਪੰਤ ਨੇ ਰਚਿਆ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.