ਅਮਿਤਾਭ ਅਤੇ ਰਿਸ਼ੀ ਬਣੇ ਪਿਓ-ਪੁੱਤ, ਸ਼ੂਟਿੰਗ ਸ਼ੁਰੂ
ਏਬੀਪੀ ਸਾਂਝਾ | 28 May 2017 12:42 PM (IST)
1
2
ਲੰਮੇ ਸਮੇਂ ਬਾਅਦ ਦੋਵੇਂ ਇੱਕ ਦੂਜੇ ਨਾਲ ਕੰਮ ਕਰਕੇ ਬੇਹਦ ਉਤਸ਼ਾਹਿਤ ਹਨ।
3
ਫਿਲਮ ਵਿੱਚ ਅਮਿਤਾਭ 102 ਸਾਲ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ।
4
ਰਿਸ਼ੀ 75 ਸਾਲ ਦੇ ਉਹਨਾਂ ਦੇ ਬੇਟੇ ਦਾ ਕਿਰਦਾਰ ਨਿਭਾਅ ਰਹੇ ਹਨ।
5
ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਨੂੰ ਫਿਲਮ 102 ਨੌਟ ਆਉਟ ਦੀ ਸ਼ੂਟਿੰਗ ਦੌਰਾਨ ਮੁੰਬਈ ਵਿੱਚ ਸਪੌਟ ਕੀਤਾ ਗਿਆ।