ਸਾਬਕਾ ਪਤਨੀ ਤੇ ਬੱਚਿਆਂ ਨਾਲ ਫਿਲਮ ਵੇਖਣ ਪਹੁੰਚੇ ਰਿਤਿਕ
ਏਬੀਪੀ ਸਾਂਝਾ | 15 Jan 2018 03:37 PM (IST)

1
ਇਨ੍ਹਾਂ ਤਸਵੀਰਾਂ ਨਾਲ ਅਜਿਹੀਆਂ ਅਟਕਲਾਂ ਨੂੰ ਹਵਾ ਮਿਲੀ ਹੈ ਕਿ ਦੋਵੇਂ ਫਿਰ ਇੱਕ ਹੋ ਸਕਦੇ ਹਨ।
2
ਉਸ ਤੋਂ ਬਾਅਦ ਤੋਂ ਆ ਰਹੀਆਂ ਤਸਵੀਰਾਂ ਵਿੱਚ ਦੋਵੇਂ ਲਗਾਤਾਰ ਇਕੱਠੇ ਨਜ਼ਰ ਆ ਰਹੇ ਹਨ।
3
ਸਾਲ 2016 ਦੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੋਵੇਂ ਦੁਬਈ ਇਕੱਠੇ ਗਏ ਸਨ।
4
ਸਾਲ 2014 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਕੇ ਵੱਖ ਹੋਏ ਰਿਤਿਕ ਤੇ ਸੁਜ਼ੈਨ ਲਗਾਤਾਰ ਇੱਕ-ਦੂਜੇ ਦੇ ਨਾਲ ਨਜ਼ਰ ਆ ਰਹੇ ਹਨ।
5
ਰਿਤਿਕ-ਸੁਜ਼ੈਨ ਦੇ ਦੋਵੇਂ ਬੇਟੇ ਰੇਹਾਨ ਤੇ ਰਿਦਾਨ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਏ।
6
ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੁਜ਼ੈਨ ਤੇ ਬੱਚੇ ਵੀ ਨਜ਼ਰ ਆਏ।
7
ਤਸਵੀਰਾਂ ਵਿੱਚ ਤੁਸੀਂ ਹਿੰਦੀ ਸਿਨੇਮਾ ਦੇ ਅਦਾਕਾਰ ਰਿਤਿਕ ਰੌਸ਼ਨ ਨੂੰ ਵੇਖ ਸਕਦੇ ਹੋ।
8
ਉਨ੍ਹਾਂ ਦੀਆਂ ਇਹ ਤਸਵੀਰਾਂ ਉਸ ਵੇਲੇ ਲਈਆਂ ਗਈਆਂ ਜਦੋਂ ਉਹ ਮੁੰਬਈ ਦੇ ਇੱਕ ਪੀਵੀਆਰ ਵਿੱਚ ਮੂਵੀ ਦੇਖਣ ਪਹੁੰਚੇ।