ਪਾਕਿਸਤਾਨ ਨੂੰ ਲੈ ਕੇ ਭਾਰਤ ਦੀ ਨਵੀਂ ਨੀਤੀ
ਏਬੀਪੀ ਸਾਂਝਾ | 26 Sep 2016 07:15 PM (IST)

ਉੜੀ ਹਮਲੇ ਕਾਰਨ ਸਿੰਧੂ ਜਲ ਸਮਝੌਤਾ ਰੱਦ ਹੋ ਸਕਦਾ ਹੈ। ਅੱਜ ਦੁਪਹਿਰ 12 ਵਜੇ ਪੀ.ਐਮ. ਮੋਦੀ ਸਿੰਧੂ ਸਮਝੌਤਾ ਰੱਦ ਕਰਨ ਦੇ ਮੁੱਦੇ ‘ਤੇ ਵਿਚਾਰ ਕੀਤੇ।
1
ਉੜੀ ਹਮਲੇ ਕਾਰਨ ਸਿੰਧੂ ਜਲ ਸਮਝੌਤਾ ਰੱਦ ਹੋ ਸਕਦਾ ਹੈ। ਅੱਜ ਦੁਪਹਿਰ 12 ਵਜੇ ਪੀ.ਐਮ. ਮੋਦੀ ਸਿੰਧੂ ਸਮਝੌਤਾ ਰੱਦ ਕਰਨ ਦੇ ਮੁੱਦੇ ‘ਤੇ ਵਿਚਾਰ ਕੀਤੇ।
2
ਸਿੰਧੂ ਨਦੀਂ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨੇ ਹਾਈ ਲੇਵਲ ਕਮੇਟੀ ਦਾ ਗਠਨ ਕਰ ਦਿੱਤਾ ਹੈ।
3
ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਪਾਣੀ ਅਤੇ ਖੂਨ ਨਾਲ ਨਾਲ ਨਹੀੰ ਵਹਿ ਸਕਦਾ।
4
56 ਸਾਲ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੰਧੂ ਨਦੀ ਸਮਝੌਤਾ ਹੋਇਆ ਸੀ ਪਰ ਸਿੰਧੂ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਇੰਨਾ ਸੌਖਾ ਵੀ ਨਹੀਂ ਰਹਿਣ ਵਾਲਾ ਕਿਉਂਕਿ ਚੀਨ ਇਸ ‘ਚ ਭਾਰਤ ਖਿਲਾਫ ਅੜਿੱਕਾ ਬਣ ਸਕਦਾ ਹੈ।
5
ਜੰਮੂ-ਕਸ਼ਮੀਰ ਹੁੰਦਿਆਂ ਹੋਇਆਂ ਪਾਕਿਸਤਾਨ ‘ਚ ਵਹਿਣ ਵਾਲੀ ਸਿੰਧੂ ਨਦੀ ਉਥੋਂ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ।
6
ਜੰਮੂ-ਕਸ਼ਮੀਰ ਹੁੰਦਿਆਂ ਹੋਇਆਂ ਪਾਕਿਸਤਾਨ ‘ਚ ਵਹਿਣ ਵਾਲੀ ਸਿੰਧੂ ਨਦੀ ਉਥੋਂ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ।