ਰੇਲ ਦੀ ਲਪੇਟ 'ਚ ਆਈ ਕਾਰ, ਦੋ ਦੋਸਤਾਂ ਦੀ ਗਈ ਜਾਨ (ਤਸਵੀਰਾਂ)
ਏਬੀਪੀ ਸਾਂਝਾ | 03 Nov 2016 11:54 AM (IST)
1
ਪੁਲਿਸ ਅਨੁਸਾਰ ਹਾਦਸਾ ਸਵੇਰੇ 8.30 ਵਜੇ ਉਦੋਂ ਹੋਇਆ ਜਦੋਂ ਲੋਹੀਆ ਦੇ ਰਹਿਣ ਵਾਲੇ ਅਨਿਲ ਖਹਿਰਾ ਆਪਣੇ ਇੱਕ ਹੋਰ ਸਾਥੀ ਨਾਲ ਕਾਰ ਵਿੱਚ ਫਾਟਕ ਕਰਾਸ ਕਰ ਰਹੇ ਸਨ। ਇਸ ਦੌਰਾਨ ਇਹ ਡੀ ਐਮ ਯੂ ਰੇਲ ਦੀ ਲਪੇਟ ਵਿੱਚ ਆ ਗਏ।
2
ਰੇਲ ਦੀ ਲਪੇਟ ਵਿੱਚ ਆਈ ਕਾਰ।
3
ਲੋਕਾਂ ਅਨੁਸਾਰ ਹਾਦਸੇ ਵਕਤ ਫਾਟਕ ਉੱਤੇ ਸੰਗਲ਼ ਲਗਾਉਣ ਲਈ ਕੋਈ ਕਰਮੀਂ ਮੌਕੇ ਉੱਤੇ ਮੌਜੂਦ ਨਹੀਂ ਸੀ।
4
ਹਾਦਸੇ ਕਾਰਨ ਅਨਿਲ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਗੰਭੀਰ ਰੂਪ ਵਿੱਚ ਜ਼ਖਮੀ ਉਸ ਦੇ ਸਾਥੀ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ।
5
ਰੇਲਵੇ ਦੀ ਗਲਤੀ ਨਾਲ ਦੋ ਗਈ ਜਾਨ।
6
ਜਲੰਧਰ ਦੇ ਲੋਹੀਆ ਨਜ਼ਦੀਕ ਰੇਲ ਗੱਡੀ ਨਾਲ ਇੱਕ ਕਾਰ ਦੇ ਟਕਰਾਉਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ।
= 6">