ਫ਼ਾਜ਼ਿਲਕਾ 'ਚ ਹੋਏ ਦਰਦਨਾਕ ਐਕਸੀਡੈਂਟ ਦੀਆਂ ਤਸਵੀਰਾਂ
ਹਾਦਸਾ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਚਾਂਦਮਾਰੀ ਪਿੰਡ ‘ਚ ਬੱਸ ਸਟੈਂਡ ਨੇੜੇ ਹੋਇਆ।
ਇਹ ਹਾਦਸਾ ਵੈਨ ਤੇ ਟਰੱਕ ਵਿਚਕਾਰ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਗੱਡੀ ਵਿੱਚ ਸਵਾਰ ਅਧਿਆਪਕ ਵੱਖ ਵੱਖ ਸਕੂਲਾਂ ਦੇ ਸਨ ਅਤੇ ਰੋਜ਼ਾਨਾ ਉਹ ਨਿੱਜੀ ਗੱਡੀ ਰਾਹੀਂ ਅਬੋਹਰ ਆਪੋ ਆਪਣੇ ਸਕੂਲਾਂ ਵਿੱਚ ਜਾਂਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ 14 ਅਧਿਆਪਕਾਂ ਨੂੰ ਲੈ ਕੇ ਸਵੇਰੇ ਸੱਤ ਜਿਵੇਂ ਹੀ ਵੈਨ ਫਾਜ਼ਿਲਕਾ ਸੜਕ ‘ਤੇ ਪਿੰਡ ਚਾਂਦਮਾਰੀ ਨੇੜੇ ਪਹੁੰਚੀ ਤਾਂ ਇਸ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ।
ਧੁੰਦ ਕਾਰਨ ਫ਼ਾਜ਼ਿਲਕਾ ਵਿਖੇ ਹੋਇਆ ਦਰਦਨਾਕ ਹਾਦਸਾ ਵਿੱਚ 13 ਸਕੂਲ ਅਧਿਆਪਕਾਂ ਦੀ ਮੌਤ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ।
ਮ੍ਰਿਤਕਾਂ ਵਿੱਚ ਅੱਠ ਪੁਰਸ਼ ਅਤੇ 5 ਮਹਿਲਾਵਾਂ ਸ਼ਾਮਲ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਹੈ। First Published: Friday, 9 December 2016 10:38 AM 229550229550 - - - - - - - - - Advertisement - - - - - - - - - LATEST BOLLYWOOD NEWS This HOT co-star of Deepika Padukone says that 'I'm an old-school Hollywood guy'! SEE PICS: Time for GOOD NEWS? Mom-to-be Kareena Kapoor's girl gang- Malaika Arora Khan, Amrita, Reah rush to meet Bebo at her home! Instead of Mr Perfectionist call me Mr Passionate, says Aamir Khan