✕
  • ਹੋਮ

ਭਾਰਤੀ ਕਾਰ ਰੇਸਰ ਦੀ ਦਰਦਨਾਕ ਮੌਤ

ਏਬੀਪੀ ਸਾਂਝਾ   |  18 Mar 2017 01:01 PM (IST)
ਭਾਰਤੀ ਕਾਰ ਰੇਸਰ ਦੀ ਦਰਦਨਾਕ ਮੌਤ
1

ਹਾਦਸੇ ਤੋ ਬਾਅਦ ਅਸ਼ਵਿਨ ਅਤੇ ਉਸ ਦੀ ਪਤਨੀ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।

2

ਅਸ਼ਵਿਨ ਦੀ ਕਾਰ ਨੂੰ ਲੱਗੀ ਅੱਗ

3

ਜ਼ਿਕਰਯੋਗ ਹੈ ਕਿ 32 ਸਾਲਾਂ ਸੁੰਦਰ ਕਾਰ ਰੇਸਿੰਗ ਦੀ ਐਫ-4 ਕੈਟਾਗਰੀ 'ਚ 2012 ਤੇ 2013 ਦੇ ਕੌਮੀ ਜੇਤੂ ਸਨ।

4

ਸੁੰਦਰ ਦੀ ਬੀ.ਐਮ.ਡਬਲਿਊ ਕਾਰ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਗਈ ਤੇ ਕਾਰ 'ਚ ਅੱਗ ਲੱਗ ਗਈ, ਜਿਸ ਵਿਚ ਸੁੰਦਰ ਤੇ ਨਿਵੇਦਿਤਾ ਜਿਊਂਦੇ ਸੜ ਗਏ।

5

ਭਾਰਤ ਦੇ ਸਟਾਰ ਕਾਰ ਰੇਸਰ ਅਸ਼ਵਿਨ ਸੁੰਦਰ ਤੇ ਉਨ੍ਹਾਂ ਦੀ ਪਤਨੀ ਨਿਵੇਦਿਤਾ ਦੀ ਇਕ ਦਰਦਨਾਕ ਹਾਦਸੇ 'ਚ ਮੌਤ ਹੋ ਗਈ।

6

ਇਹ ਹਾਦਸਾ ਅੱਜ ਸਵੇਰੇ ਚੇਨਈ 'ਚ ਵਾਪਰਿਆ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਕਾਰ ਰੇਸਰ ਦੀ ਦਰਦਨਾਕ ਮੌਤ
About us | Advertisement| Privacy policy
© Copyright@2026.ABP Network Private Limited. All rights reserved.